ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਜਿੰਦਗੀ ਅਤੇ ਮੌਤ ਦੀਆਂ ਰਮਜ਼ਾਂ ਦੀ ਵਿਆਖਿਆ ਕਰਦੀ ਰਚਨਾ ,
ReplyDeleteਬਿਲਕੁਲ ਸੱਚ ਕਿਹਾ ਵੀਰ ਸੁਖਵਿੰਦਰ ਨੇ ਕਿ ਹੋਂਦ ਤੇ ਅਣਹੋਂਦ ਜਾਂ ਫਿਰ ਜ਼ਿੰਦਗੀ ਤੇ ਮੌਤ ਇੱਕ ਦੂਜੇ ਦੇ ਕਿੰਨਾ ਨੇੜੇ ਹਨ ਪਰ ਫਿਰ ਵੀ ਅਸੀਂ ਕੁਦਰਤ ਦੇ ਇਸ ਗੁੱਝੇ ਭੇਤ ਤੋਂ ਅਣਜਾਣ ਹੀ ਹਾਂ। ਇਸ ਸਚਾਈ ਨੂੰ ਸੇਦੋਕਾ ਰੂਪ 'ਚ ਪੇਸ਼ ਕਰਨ ਲਈ ਆਪ ਵਧਾਈ ਦੇ ਪਾਤਰ ਹਨ।
ReplyDeleteਮੈਂ ਆਪ ਦਾ ਹਾਇਕੁ-ਲੋਕ ਲਈ ਪਾਏ ਸਮੇਂ-ਸਮੇਂ 'ਤੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕਰਦੀ ਹਾਂ।
ਹੌਸਲਾ ਅਫ਼ਜਾਈ ਲਈ ਬਹੁਤ-ਬਹੁਤ ਧੰਨਵਾਦ ਜੀ !
ReplyDelete