ਉਸਨੂੰ ਵਿਛੜਿਆਂ ਹੁਣ ਦੋ ਸਾਲ ਹੋ ਗਏ ਹਨ। ਸਮਾਂ ਇੰਝ ਹੀ ਲੰਘਦਾ ਜਾਵੇਗਾ ਪਰ ਉਸ ਨੇ ਕਦੇ ਮੁੜ ਕੇ ਨਹੀਂ ਆਉਣਾ। ਉਸ ਲਾਡਲੇ ਦੀ ਯਾਦ ਨੂੰ ਸਮਰਪਿਤ ਪਿਤਾ ਵੱਲੋਂ ਕੁਝ ਸ਼ਬਦ।
(ਅਪਣੇ ਬੇਟੇ ਸੰਦੀਪ ਸਿੰਘ ਦੀ ਦੋ ਸਾਲਾ ਬਰਸੀ 'ਤੇ)
1.
ਕਹਿੰਦਾ ਦਿਲ
ਬੇਵੱਸ ਤੁਸੀਂ ਸਾਰੇ
ਗਏ ਨਹੀਂ ਮੁੜਦੇ
ਨਹੀਂ ਟੁੱਟਦੇ
ਆਂਦਰਾਂ ਦੇ ਰਿਸ਼ਤੇ
ਪੈਣ ਭੁਲੇਖੇ ਨਿੱਤ ।
2.
ਹੌਸਲੇ ਦੇ ਦੇ
ਸੁੱਕੇ ਅੱਥਰੂ ਪੂੰਝਾਂ
ਮਾਸੂਮਾਂ ਦੇ ਮੂੰਹਾਂ ਤੋਂ
ਭਾਰੀ ਏ ਗੰਢ
ਚੱਲਦੇ ਤਾਂ ਰਹਿਣਾ
ਇਹੋ ਹੈ ਦਸਤੂਰ ।
ਇੰਜ ਜੋਗਿੰਦਰ ਸਿੰਘ ਥਿੰਦ
(ਅੰਮ੍ਰਿਤਸਰ---ਸਿਡਨੀ )
(ਅਪਣੇ ਬੇਟੇ ਸੰਦੀਪ ਸਿੰਘ ਦੀ ਦੋ ਸਾਲਾ ਬਰਸੀ 'ਤੇ)
1.
ਕਹਿੰਦਾ ਦਿਲ
ਬੇਵੱਸ ਤੁਸੀਂ ਸਾਰੇ
ਗਏ ਨਹੀਂ ਮੁੜਦੇ
ਨਹੀਂ ਟੁੱਟਦੇ
ਆਂਦਰਾਂ ਦੇ ਰਿਸ਼ਤੇ
ਪੈਣ ਭੁਲੇਖੇ ਨਿੱਤ ।
2.
ਹੌਸਲੇ ਦੇ ਦੇ
ਸੁੱਕੇ ਅੱਥਰੂ ਪੂੰਝਾਂ
ਮਾਸੂਮਾਂ ਦੇ ਮੂੰਹਾਂ ਤੋਂ
ਭਾਰੀ ਏ ਗੰਢ
ਚੱਲਦੇ ਤਾਂ ਰਹਿਣਾ
ਇਹੋ ਹੈ ਦਸਤੂਰ ।
ਇੰਜ ਜੋਗਿੰਦਰ ਸਿੰਘ ਥਿੰਦ
(ਅੰਮ੍ਰਿਤਸਰ---ਸਿਡਨੀ )
ਅਸਹਿ ਦਰਦ ਬਿਆਨਦੇ ਇਹ ਸੇਦੋਕਾ ਪੜ੍ਹ ਕੇ ਅੱਥਰੂ ਨਾ ਰੁਕੇ। ਬਹੁਤ ਵੱਡਾ ਜੇਰਾ ਕਰ ਲਿਆ ਓਸ ਪੀੜ ਨੂੰ ਆਪਣੇ ਅੰਤਰੀਵ 'ਚ ਸਮਾਉਣ ਲਈ ਆਪ ਨੇ।
ReplyDeleteਇਸਤਰਾਂ ਦੇ ਹਾਲਾਤ ਦੀ ਕੋਈ ਸ਼ਬਦ ਵਿਆਖਿਆ ਨਹੀਂ ਕਰ ਸਕਦੇ ।
ReplyDelete