ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

23 Jul 2014

ਰੁੱਖ ਨਿਪੱਤਾਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ। 

4 comments:

 1. ਕਾਫੀ ਵੱਡੇ ਆਕਾਰ ਦਾ ਰੁਖ ਹੈ । ਤੰਨਾਂ , ਟਾਹਣ , ਟਾਹਣੀਆਂ ਸਭ ਬਹੁਤ ਫੈਲੇ ਹੋਏ ਹਨ ।
  ਜਦੋਂ ਪੱਤਿਆਂ ਨਾਲ ਭਰ ਜਾਵੇ ਗਾ , ਕਿੰਨੀ ਗੂੜੀ ਅਤੇ ਜਿਆਦਾ ਛਾਂ ਦੇਵੇ ਗਾ ।

  ReplyDelete
 2. ਦਿਲਜੋਧ ਸਿੰਘ ਜੀ ਹਾਇਗਾ ਪਸੰਦ ਕਰਨ ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਬਹੁਤ -ਬਹੁਤ ਸ਼ੁਕਰੀਆ।
  ਨਿਪੱਤਾ ਰੁੱਖ ਇੱਕਲਤਾ ਨੂੰ ਪ੍ਰਗਟਾਉਂਦਾ ਹੈ ਜਿਵੇਂ ਅਸੀਂ ਇੱਕਲੇ ਆਪਣਿਆਂ ਦੀ ਉਡੀਕ ਬਾਹਾਂ ਖੋਲ੍ਹ ਕੇ ਕਰਦੇ ਹਾਂ ਕਿ ਕੋਈ ਆਪਣਾ ਕਦੋਂ ਆਵੇਗਾ ਜਿਸ ਨੂੰ ਅਸੀਂ ਗਲਵੱਕੜੀ 'ਚ ਲੈ ਕੇ ਨਿੱਘ ਮੋਹ ਦੇਣਾ ਹੈ। ਇਸੇ ਤਰਾਂ ਰੁੱਖ ਟਾਹਣੀਆਂ ਖਿਲਾਰ ਕੇ ਨਵੇਂ ਪੱਤਿਆਂ ਨੂੰ ਉਡੀਕਦੇ ਨੇ।

  ਹਰਦੀਪ

  ReplyDelete
 3. ਹਰਦੀਪ--- ਨਿਪੱਤਾ ਰੁੱਖ ਹਾਇਕੁ ਬਹੁਤ ਸੁੰਦਰ ਤੇ ਅਰਥ ਭਰਪੂਰ ਲਿਖਤ ਹੈ ।ਜ਼ਿੰਦਗੀ ਦੀ ਕੜਵੀ ਸਚਾਈ
  ਇਸ ਢੰਗ ਨਾਲ ਪੇਸ਼ ਕਰਨਾ ਆਪ ਜੀ ਦੀ ਵਸ਼ੇਸ਼ਤਾ ਹੈ ।

  ReplyDelete
 4. Anonymous10.8.14

  ਖੂਬਸੂਰਤ ਹਾਇਗਾ ।
  ਆਸ,ਉਡੀਕ ਜਿੰਦਗੀ ਦੇ ਸਹਾਰੇ ਹਨ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ