ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

1 Jan 2015

ਜੀ ਆਇਆਂ ਨੂੰ -2015


                            ਹਾਇਕੁ ਲੋਕ ਦੇ ਸਾਰੇ ਪਾਠਕਾਂ ਤੇ ਲੇਖਕਾਂ ਨੂੰ ਨਵਾਂ ਸਾਲ ਬਹੁਤ -ਬਹੁਤ ਮੁਬਾਰਕ !
2015 ਦੀ ਸੁੱਚੀ ਸਵੇਰ ਆਪ ਸਭ ਦੇ ਵਿਹੜੇ ਚੰਨਣ ਦੀ ਖੁਸ਼ਬੂ ਬਣ ਕੇ ਢੁੱਕੇ। 
ਨਵੇਂ ਵਰ੍ਹੇ ਦੀ ਆਮਦ ਸੂਹੇ -ਸੂਹੇ ਚਾਨਣਾਂ ਦੇ ਝਾਲਰ ਬਣ ਆਪ ਸਭ ਦੀਆਂ ਬਰੂਹਾਂ ਨੂੰ ਰੌਸ਼ਨਾ ਦੇਵੇ !
ਰੱਬ ਕਰੇ ਏਸ ਵਰ੍ਹੇ ਜ਼ਿੰਦਗੀ ਦੀਆਂ ਡਾਢੀਆਂ ਜਿੱਤਾਂ ਜ਼ਿੰਦਗੀ ਦਾ ਸਰਮਾਇਆ ਬਣਦੀਆਂ ਰਹਿਣ !
ਖੁਸ਼ਾਮਦੀਦ 2015 !
ਵੱਲੋਂ 
ਹਾਇਕੁ -ਲੋਕ ਪਰਿਵਾਰ 

ਨੋਟ: ਇਹ ਪੋਸਟ ਹੁਣ ਤੱਕ 30 ਵਾਰ ਪੜ੍ਹੀ ਗਈ।

4 comments:

  1. wish all the members of haiku lok family happy times and healthy life in the coming years

    ReplyDelete
  2. ਹਾਇਕੁ ਲੋਕ ਪਰਿਵਾਰ ਨੂੰ ਨਵੇਂ ਸਾਲ ਦੀ ਬਹੁਤ -ਬਹੁਤ ਵਧਾਈ ਹੋਵੇ। ਇਹ ਸਾਲ ਸਾਰਿਆਂ ਲਈ ਢੇਰ ਖੁਸ਼ੀਆਂ ਲੈ ਕੇ ਆਵੇ।
    ਬਹੁਤ ਹੀ ਭਾਵਪੂਰਨ ਹਾਇਕੁ ਤੇ ਸੋਹਣੇ ਹਾਇਗਾ ਨਾਲ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ। ਇਹ ਸਫਰ ਇਸੇ ਤਰਾਂ ਚੱਲਦਾ ਰਹੇ।

    ਵਰਿੰਦਰ

    ReplyDelete
  3. ਸਾਰਿਆਂ ਨੂੰ ਨਵੇਂ ਦੀਆਂ ਮੁਬਾਰਕਾਂ !
    ਅਤਿ ਸੁੰਦਰ ਹਾਇਗਾ ਨਵੇਂ ਸਾਲ ਦਾ ਅਰਥ ਭਰਪੂਰ ਸੁਨੇਹਾ ਦਿੰਦਾ ਹੋਇਆ !
    ਰੱਬ ਸਾਰਿਆਂ ਦੀ ਝੋਲੀ ਖੁਸ਼ੀਆਂ ਨਾਲ ਭਰੇ। ਏਹੋ ਦੁਆ ਕਰਦੀ ਹਾਂ।
    ਦਵਿੰਦਰ

    ReplyDelete
  4. आप सबको नया साल मुबारक ! हर घर में फैले / भावों की खुशबू / नित नया उजाला !
    रामेश्वर काम्बोज

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ