ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

2 Jan 2015

ਮੇਲੇ ਦੀ ਰੁੱਤ

1.

ਹਵਾ ਦੀ ਬੁੱਲਾ 
ਤਪਦੀ ਦੁਪਿਹਰ 
ਚੋਵੇ ਪਸੀਨਾ। 

2.

ਸਾਲ ਦਾ ਅੰਤ 
ਅੱਤ ਦੀ ਗਰਮ ਲੂ 
ਛੁੱਟੀ ਉਡੀਕਾਂ। 

3.

ਕ੍ਰਿਸਮਿਸ ਡੇ 
ਖਰੀਦੋ ਫਰੋਕਤ 
ਭੀੜ ਦੁਕਾਨੀ। 

4.

ਮੇਲੇ ਦੀ ਰੁੱਤ 
ਖਿਡੌਣੇ  ਖਰੀਦਣ 
ਬੱਚੇ ਚੀਕਣ। 


ਹਰਜਿੰਦਰ ਢੀਂਡਸਾ 
(ਕੈਨਬਰਾ)
ਨੋਟ: ਇਹ ਪੋਸਟ ਹੁਣ ਤੱਕ 32 ਵਾਰ ਪੜ੍ਹੀ ਗਈ। 

3 comments:

 1. ਵੱਖ -ਵੱਖ ਦ੍ਰਿਸ਼ ਚਿੱਤਰਦੇ ਵਧੀਆ ਹਾਇਕੁ।

  ReplyDelete
 2. ਢੀਂਡਸਾ ਜੀ ਦੇ ਹਾਇਕੁ ਵਧੀਆ ਬਿੰਬਾਂ ਨਾਲ ਓਤ -ਪ੍ਰੋਤ ਹੁੰਦੇ ਹਨ। ਹਰ ਹਾਇਕੁ ਇੱਕ ਸੋਹਣਾ ਦ੍ਰਿਸ਼ ਚਿਤਰਣ ਕਰਦਾ ਹੈ। ਆਪ ਜੀ ਨੂੰ ਪੜ੍ਹਨਾ ਚੰਗਾ ਲੱਗਦਾ ਹੈ। ਆਪ ਜੀ ਦੀਆਂ ਹੋਰ ਲਿਖਤਾਂ ਦੀ ਉਡੀਕ ਰਹੇਗੀ।
  ਸਾਂਝ ਪਾਉਂਦੇ ਰਿਹਾ ਕਰੋ।

  ReplyDelete
 3. ਹੌਸਲਾ ਅਫਜਾਈ ਲਈ ਸ਼ੁਕਰੀਆ ਦੋਸਤੋ\ ਹਰਦੀਪ ਜੀ ਇਹ ਸਭ ਕੁਝ ਆਪ ਦੇ ਸੁਝਾਹ੍ਵਾਂ ਦਾ ਨਤੀਜਾ ਹੈ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ