ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

19 May 2015

ਮਾਂ ਦਾ ਜਨਮ

1.
ਲੇਬਰ ਰੂਮ 
ਇੱਕ ਬੱਚੇ ਦੀ ਚੀਕ 
ਮਾਂ ਦਾ ਜਨਮ ।



2.
ਮੁੰਡਾ ਕਿ ਕੁੜੀ 
ਮਾਂ ਪਈ ਕੁਰਲਾਵੇ 
ਪੀੜ ਦਾ ਲਿੰਗ  ।


ਦਿਲਜੋਧ ਸਿੰਘ
(ਯੂ. ਐਸ. ਏ.)

 ਨੋਟ: ਇਹ ਪੋਸਟ ਹੁਣ ਤੱਕ 30 ਵਾਰ ਪੜ੍ਹੀ ਗਈ।

2 comments:

  1. beautiful creation.

    ReplyDelete
  2. ਦਿਲਜੋਧ ਸਿੰਘ ਜੀ ਨੇ ਕਮਾਲ ਦਾ ਲਿਖਿਆ ਹੈ - ਲੇਬਰ ਰੂਮ 'ਚ ਬੱਚੇ ਦੀ ਚੀਕ ਨਾਲ ਇੱਕ ਮਾਂ ਦਾ ਨਵਾਂ ਜਨਮ ਵੀ ਹੁੰਦਾ ਹੈ ਤੇ ਬੱਚੇ ਦਾ ਲਿੰਗ ਚਾਹੇ ਕੋਈ ਵੀ ਹੋਵੇ ਪਰ ਮਾਂ ਤਾਂ ਓਸੇ ਅਨੰਤ ਪੀੜਾ 'ਚੋਂ ਲੰਘਦੀ ਹੈ।
    ਹਰਦੀਪ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ