ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
बहुत मार्मिक हाइगा । आज बहुत सारे सूने घरों का यही कटु सत्य है।
ReplyDelete-रामेश्वर काम्बोज
Real story of empty house
ReplyDeleteKashmiri lal chawla
A tale of old house
ReplyDeleteਕਮਲਾ ਜੀ ਦਾ ਹਾਇਗਾ ਬਹੁਤ ਕੁਝ ਕਹਿ ਗਿਆ। ਬੰਦ ਘਰ ਨੂੰ ਲੱਗਾ ਜੰਦਰਾ ਸੁੰਨੇ ਵਿਹੜੇ ਦੀ ਦਾਸਤਾਨ ਬਿਆਨ ਕਰਦਾ ਹੈ ਜੋ ਆਪਣੇ ਘਰ ਦੇ ਜੀਆਂ ਨੂੰ ਉਡੀਕ ਰਿਹਾ ਹੈ।
ReplyDeleteਬਹੁਤ ਵਧੀਆ ਰਚਨਾਂ।
ReplyDeleteसुन्ना घर
ReplyDeleteमुझे पंजाबी साहित्य की इतनी पकड़ नही स्नेहिल हृदय डॉ.हरदीप संधु के सहजोग का सदका जो पंजाबी की यह लाइने बन पड़ीं। उनका बहुत बहुत आभार। मुझे ऐसा लगा जैसे सुन्ने घर की आत्मा अपने रहने वालों की इस तरह राह देखती हैं, जैसे कि विदेश में सुसराल गयी बेटी का माता -पिता मिलने के लिए इंतजार करते रहतें हैं बस इसी भावना से भर कर इन पंक्तियों को लिखने की कोशिश की।
ਆਪ ਸਾਰੇ ਗੁਣੀ ਪਾਠਕੋਂ ਦਾ ਤਹੇ ਦਿਲੋਂ ਧਨਵਾਦ ਕਰਦੀ ਆਂ। ਇਸ ਤੇ ਨਜ਼ਰ ਪਾਉਣ ਲੇਇ। ਮੇਰਾ ਹੋਂਸਲਾ ਓਫਜਾਈ ਕਰਨ ਲੇਇ।