ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

21 May 2015

ਬੂਹੇ ਜੰਦਰਾ




ਕਮਲਾ ਘਟਾਔਰਾ 
(ਯੂ ਕੇ.)    
ਨੋਟ: ਇਹ ਪੋਸਟ ਹੁਣ ਤੱਕ 102 ਵਾਰ ਪੜ੍ਹੀ ਗਈ।

6 comments:

  1. बहुत मार्मिक हाइगा । आज बहुत सारे सूने घरों का यही कटु सत्य है।
    -रामेश्वर काम्बोज

    ReplyDelete
  2. Real story of empty house
    Kashmiri lal chawla

    ReplyDelete
  3. ਕਮਲਾ ਜੀ ਦਾ ਹਾਇਗਾ ਬਹੁਤ ਕੁਝ ਕਹਿ ਗਿਆ। ਬੰਦ ਘਰ ਨੂੰ ਲੱਗਾ ਜੰਦਰਾ ਸੁੰਨੇ ਵਿਹੜੇ ਦੀ ਦਾਸਤਾਨ ਬਿਆਨ ਕਰਦਾ ਹੈ ਜੋ ਆਪਣੇ ਘਰ ਦੇ ਜੀਆਂ ਨੂੰ ਉਡੀਕ ਰਿਹਾ ਹੈ।

    ReplyDelete
  4. ਬਹੁਤ ਵਧੀਆ ਰਚਨਾਂ।

    ReplyDelete
  5. सुन्ना घर
    मुझे पंजाबी साहित्य की इतनी पकड़ नही स्नेहिल हृदय डॉ.हरदीप संधु के सहजोग का सदका जो पंजाबी की यह लाइने बन पड़ीं। उनका बहुत बहुत आभार। मुझे ऐसा लगा जैसे सुन्ने घर की आत्मा अपने रहने वालों की इस तरह राह देखती हैं, जैसे कि विदेश में सुसराल गयी बेटी का माता -पिता मिलने के लिए इंतजार करते रहतें हैं बस इसी भावना से भर कर इन पंक्तियों को लिखने की कोशिश की।
    ਆਪ ਸਾਰੇ ਗੁਣੀ ਪਾਠਕੋਂ ਦਾ ਤਹੇ ਦਿਲੋਂ ਧਨਵਾਦ ਕਰਦੀ ਆਂ। ਇਸ ਤੇ ਨਜ਼ਰ ਪਾਉਣ ਲੇਇ। ਮੇਰਾ ਹੋਂਸਲਾ ਓਫਜਾਈ ਕਰਨ ਲੇਇ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ