ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਜੇਕਰ ਤੁਸੀਂ ਵੀ ਪੰਜਾਬੀ ਵਿੱਚ ਲਿਖਦੇ ਹੋ ਤੇ ਪੰਜਾਬੀ ਸਾਹਿਤ ਖ਼ਜ਼ਾਨੇ 'ਯੋਗਦਾਨ ਚਾਹੁੰਦੇ ਹੋ ਤਾਂ ਸਾਨੂੰ haikusyd@gmail .com 'ਤੇ ਈ -ਮੇਲ ਕਰ ਸਕਦੇ ਹੋ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

22 Jul 2015

ਰਾਤ ਦੀ ਬੂੰਦ


ਇੱਕ ਲੰਮੀ ਚੁੱਪ ਤੋਂ ਬਾਦ ਇੱਕ ਵਾਰ ਫਿਰ .......

1.
ਖੜੋਤੀ ਝੀਲ
ਮੇਰੇ ਪੈਰਾਂ ਦੇ ਨਾਲ
ਚੱਲਦਾ ਚੰਨ




2.
ਧੁੱਪ ਨੇ ਪੀਤੀ
ਪੱਤਿਆਂ 'ਤੇ ਤਰਦੀ
ਰਾਤ ਦੀ ਬੂੰਦ


ਜਨਮੇਜਾ ਸਿੰਘ ਜੌਹਲ

ਨੋਟ: ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ।

2 comments:

  1. ਕੁਦਰਤ ਦਾ ਛੁਪਿਆ ਰਹਸ

    ReplyDelete

  2. ਜਨਮੇਜਾ ਜੀ ਏਨੀ ਸੁੰਦਰ ਰਚਨਾ ਕਰਨ ਵਾਲੀ ਕਲਮ ਨੂ ਚੁਪ ਨ ਕਰਾਓ । ਯਾਨੀ ਹਾਇਕੂ ਲੋਕ ਤੇ ਸਾਨੂ ਆਪ ਜੀ ਦਿਆਂ ਸੁੰਦਰ ਰਚਨਾਵਾਂ ਪੜਨ ਨੂ ਮਿਲ੍ਦਿਆ ਰਹਨ ਬਹੁਤ ਅਛੇ ਲੱਗੇ ਆਪ ਦੇ ਹਾਇਕੂ। ਵਧਾਈ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ