ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

25 Jul 2015

ਚਿੱਟੀ ਧਰਤੀ

1.

ਬੱਦਲਵਾਈ 
ਅਸਮਾਨੋ ਸੂਰਜ 
ਮਾਰੇ ਝਾਤੀਆਂ ।2.
ਠੰਡੀ ਜੁਲਾਈ 
ਗੜ੍ਹਿਆਂ  ਵਾਲਾ ਮੀਂਹ 
ਚਿੱਟੀ ਧਰਤੀ । 


ਹਰਜਿੰਦਰ ਢੀਂਡਸਾ
(ਕੈਨਬਰਾ)

ਨੋਟ: ਇਹ ਪੋਸਟ ਹੁਣ ਤੱਕ 34 ਵਾਰ ਪੜ੍ਹੀ ਗਈ।

3 comments:

 1. ਚੱਟੀ ਧਰਤੀ
  ਹਰਜਿੰਦਰ ਜੀ ਆਪ ਦੇ ਲਿਖੇ ਦੋਨੋ ਹਾਇਕੂ ਸਚਮੁਚ ਚਿਤਰ ਖਿਚ ਕੇ ਸਾਨੂ ਦਿਖਾ ਰਹੇ ਹਨ। ਧਰਤੀ ਤੇ ਗੜੇ ਨਜਰ ਆ ਰਹੇ ਹਨ ਅੋਰ ਅਸਮਾਨੋ ਝਾਤੀ ਮਾਰਦਾ ਸੂਰਜ ਭੀ ਬਹੁਤ ਬੜਿਆ ਹਨ /ਵਧਾਈ।

  ReplyDelete
 2. ਮੌਸਮ ਦਾ ਚਿੱਤਰਣ

  ReplyDelete
 3. ਧੰਨਵਾਦ ਜੀ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ