ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

26 Jul 2015

ਪੱਤਝੜੀ 'ਵਾ

ਪੱਤਝੜੀ 'ਵਾ 
ਰੁੱਖੋਂ ਝੜਦੇ ਪੱਤੇ 
ਰੰਗ ਵਟਾ ਕੇ। 
ਸੁੰਨਾ ਰਸਤਾ 
ਬੁੱਲ੍ਹੇ ਸੰਗ ਉੱਡਣ 
ਮੈਪਲ ਪੱਤੇ। 

ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 59 ਵਾਰ ਪੜ੍ਹੀ ਗਈ।

2 comments:

  1. ਸੁੰਦਰ ਰਚਨਾ

    ReplyDelete

  2. ਹਰਦੀਪ ਜੀ ਦੋਨੋ ਹਾਇਗਾ ਪੱਤਝੜ ਦੇ ਖੂਬਸੂਰਤ ਚਿਤ੍ਰ ਦ੍ਰ੍ਸ਼ੋੰਦੇ ਬਹੁਤ ਚੰਗੇ ਲਗੇ । ਸੁੰਨਾ ਰਸਤਾ ਵਾਲਾ ਕਲਰਫ਼ੁਲ ਹੈ ਅਤੇ ਬੁਲ੍ਹੇ ਸੰਗ ਉੱਡਨ /ਮੈਪਲ ਪੱਤੇ /ਬਿਨਾ ਕਲਪਨਾ ਤੋਂ ਉਡਦੇ ਨਜਰ ਆਰਹੇ ਹਨ। ਵਧਾਈ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ