ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਵਿਦੇਸ਼ੀ ਭੂਮੀ ਦੇ ਰਹਿਣ ਸਹਿਣ ਦਾ ਵਰਨਣ
ReplyDelete
ReplyDeleteਗੋਰੀਆਂ ਦੇ ਜੀਵਨ ਦਾ ਸਹੀ ਵਰਨਣ ਏ ਲੋਗ ਪਾਲਤੂ ਪਸ਼ੁ ਰਖਣੇ ਦੇ ਹੀ ਸ਼ੋਕੀਨ ਹੁੰਦੇ ਆ। ਯਾ ਸਵਤੰਤਰ ਜੀਵਨ ਜਿਨਾ ਪਸੰਦ ਕਰਦੇ ਹਨ। ਬਹੁਤ ਬੜਿਆ ਲਿਖਾ ਦਿਲਜੋਧ ਸਿੰਘ ਜੀ।
ਦਿਲਜੋਧ ਜੀ,
ReplyDeleteਅਾਪ ਜੀ ਨੇ ਗੋਰਿਅਾ਼ ਦੇ ਜੀਵਨ ਦਾ ਸਹੀ ਨਕਸ਼ਾ ਪੇਸ਼ ਕੀਤਾ ਹੈ।ਜਿਨਾ਼ ਦੇ ਬਚੇ ਬਾਲਗ ਹੁੰਦੇ ਹੀ ਵੱਖ ਰਹਿਣ ਲੱਗ ਜਾਂਦੇ ਹਣ,ੳਹਨਾਂ ਨੂੰ ਕੁਤਿਆਂ ਬਿਲੀਆਂ ਨਾਲ ਹੀ ਦਿਨ ਕਟਨੇ ਪੈਂਦੇ ਨੇ।ਇਹ ੳਹਨਾਂ ਦੇ ਜੀਵਨ ਦੀ ਸਚਾਈ ਹੈ।