ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਸੋਹਨਾ ਲਿਖਿਆ ਹੈ
ReplyDeleteਅਜਕਲ ਸੋਚਿਆ ਹੀ ਜਾ ਸਦਕਾ ਹੈ
ਕਿ ਇਕ ਪਿਪਲ ਦਾ ਰੁਖ ਹੈ ਅਤੇ ਉਸ ਥੱਲੇ ਕੋਈ ਤੀਆਂ ਦਾ ਮੇਲਾ ਲੱਗਾ ਹੈ
ਅਜ ਦੀ ਸਚਾਈ ਹਰਦੀਪ ਨੇ ਆਪਨੇ ਹਾਇਗਾ ਵਿਚ ਦਸ ਦਿੱਤੀ ਹੈ
---ਇਕ ਸੁੱਕਿਆ ਪੇੜ ਹੈ, ਨਾਂ ਕੋਈ ਪੰਛੀ ਹੈ , ਨਾਂ ਕੋਈ ਪੱਤਾ ਹੈ , ਬਸ ਚਿਮਨੀਆਂ ਦਾ ਧੂਆਂ ਹੈ ।
ਸਮੇਂ ਦਾ ਰਥ
ReplyDeleteਕਸ਼ਮੀਰੀ ਲਾਲ ਜੀ ਤੁਹਾਡੇ ਸੇਦੋਕਾ ਖੂਬਸੂਰਤ ਲੱਗੇ । ਸਾਵਨ ਦੀ ਯਾਦਾਂ ਦੀ ਕਿਣਮਿਣ ਹਰ ਜੀਵਨ ਨਾਲ ਜੁੜੀ ਹੁੰਦੀ ਹੈ। ਖਾਸ ਤੋਰ ਤੇ ਉਨ੍ਹਾ ਲੇਈ ਜੇੜੇ ਵਿਦੇਸ਼ ਦੀ ਧਰਤੀ ਤੇ ਰਹ ਰਹੇ ਨੇ।
Thanksdhiljodh singh and kamla jk
ReplyDelete