ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

15 Mar 2016

ਸੱਜਣਾਂ ਮੇਲੇ

1.
ਘੁਲੇ ਬੱਦਲ
ਲੈ ਛਤਰੀ ਨਿਕਲੀ
ਦੇਖੇ ਸੂਰਜ ।

2.
ਪੇੜਾ ਭੁੜਕੇ 
ਦਿਨ ਖਿੜਿਆ ਜਾਪੇ 
ਸੱਜਣਾਂ ਮੇਲੇ। 

3.
ਮੀਂਹ ਦੀ ਰੁੱਤ
ਪਾਣੀ ਵਹੇ ਪਹਾੜੋਂ 
ਝਰਨਾ ਬਣ।


ਕਮਲਾ ਘਟਾਔਰਾ 
ਯੂ. ਕੇ.

ਨੋਟ: ਇਹ ਪੋਸਟ ਹੁਣ ਤੱਕ 36 ਵਾਰ ਪੜ੍ਹੀ ਗਈ 

3 comments:

  1. ਬਹੁਤ ਖੂਬ ! ਮੌਸਮ ਦਾ ਸੋਹਣਾ ਹਾਲ ਬਿਆਨਿਆ ਗਿਆ ਹੈ। ਤੇ ਏਸ ਤੋਂ ਵੀ ਵੱਧ ਖੂਬਸੂਰਤ ਇਹ ਕਿੰਨਾ ਸੋਹਣਾ ਭਾਵ ਹੈ ਕਿ ਹੱਥੋਂ ਪੇੜਾ ਡਿੱਗਿਆ ਤੇ ਅਸੀਂ ਆਪਣੇ ਕਿਸੇ ਪਿਆਰੇ ਦੀ ਉਡੀਕ ਕਰਦੇ ਹਾਂ ਕਿ ਅੱਜ ਤਾਂ ਉਹ ਜ਼ਰੂਰ ਆਏਗਾ।
    ਹਰਦੀਪ

    ReplyDelete
  2. ਹਰਦੀਪ,ਤੇਰੇ ਹਾਇਕੁ ਲੋਕ 'ਚ ਜਗਹ ਬਨਾਨਾ ਬਹੁਤ ਮਾਨ ਦੀ ਗਲ ਹੈ ।ਬਹੁਤ ਬਹੁਤ ਆਭਾਰ ਤੇਰਾ ਮੇਰੀ ਨਈ ਨਿਮਾਣੀ ਜੇਹੀ ਕੋਸ਼ਿਸ਼ ਨੁ ਸਰਾਹਨਾ ਬਹੁਤ ਬੜੀ ਗਲ ਹੈ।ਜੋ ਤੂ ਹੀ ਕਰ ਸਕਤੀ ਹੋ।ਸਬ ਨੂ ਨਾਲ ਲੇਕੇ ਚਲਨਾ ਤੇਰਾ ਨੇਚਰ ਹੈ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ