ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਜੇਕਰ ਤੁਸੀਂ ਵੀ ਪੰਜਾਬੀ ਵਿੱਚ ਲਿਖਦੇ ਹੋ ਤੇ ਪੰਜਾਬੀ ਸਾਹਿਤ ਖ਼ਜ਼ਾਨੇ 'ਯੋਗਦਾਨ ਚਾਹੁੰਦੇ ਹੋ ਤਾਂ ਸਾਨੂੰ haikusyd@gmail .com 'ਤੇ ਈ -ਮੇਲ ਕਰ ਸਕਦੇ ਹੋ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

3 Oct 2016

ਸ਼ੱਕ ਦਾ ਛੇਕ (ਤਾਂਕਾ )

1.
ਸ਼ੱਕ ਦਾ ਛੇਕ 
ਪਿਆਰ ਵਾਲੀ ਬੇੜੀ 
ਕਦੇ ਨਾ ਪਾਰ 
ਲੱਗਣ ਦੇਵੇ ਯਾਰੋ 
ਸਦਾ ਡੋਬੇ ਵਿਚਾਲੇ। 

2.
ਪੇਟ ਖਾਤਰ 
ਵਿਦੇਸ਼ਾਂ 'ਚ ਰੁਲਦੇ 
ਪੁੱਤ ਮਾਵਾਂ ਦੇ 
ਹੈ ਉਨ੍ਹਾਂ ਨੂੰ ਵੀ ਮੋਹ 
ਦੇਸ਼ ਆਪਣੇ ਨਾਲ। 


mihMdr mwn
ipMf qy fwk r~kVW Fwhw
(S.B.s.ngr)
ਨੋਟ : ਇਹ ਪੋਸਟ ਹੁਣ ਤੱਕ 25 ਵਾਰ ਪੜ੍ਹੀ ਗਈ ਹੈ। 

1 comment:

  1. ਮਹਿੰਦਰ ਮਾਨ ਜੀ ਦੋਨੋਂ ਤਾਂਕਾ ਹਕੀਕਤ ਵਤਾ ਰਹੇ ਹੈਂ । ਸ਼ਕ ਕੇ ਕਾਰਣ ਪਿਆਰ ਕਿਯਾ ਓਰ ਕੋਈ ਵੀ ਰਿਸ਼ਤਾ ਕਾਯਮ ਨਹੀ ਰਹਤਾ ਹੈ । ਸੁਂਦਰ ਹਨ ਤਾਂਕਾਂ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ