
ਪਿੰਡ :ਕੋਟਲਾ ਮੱਝੇਵਾਲ
ਨੋਟ : ਇਹ ਪੋਸਟ ਹੁਣ ਤੱਕ 42 ਵਾਰ ਪੜ੍ਹੀ ਗਈ ਹੈ।
ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਥੋੜੇ ਸ਼ਬਦਾਂ 'ਚ ਡੂੰਘੀ ਗੱਲ ਕਹਿ ਦਿਲ ਕੰਬਾਉਣ ਵਾਲਾ ਅਜੋਕਾ ਸੱਚ ਪੇਸ਼ ਕੀਤਾ ਹੈ। ਆਵਾਜ਼ ਉਠਾਉਂਦੇ ਰਹਿਣਾ ਸਾਡਾ ਫਰਜ਼ ਹੈ। ਕਦੇ ਤਾਂ ਇਹ ਆਵਾਜ਼ ਸੁਣੀ ਜਾਏਗੀ। ਲੱਗੇ ਰਹੋ। ਦੁਆਵਾਂ !
ReplyDeleteਵਾਹਿਗੁਰੂ ਮਿਹਰ ਕਰੇ ਭੈਣ ਨਿਰਮਲ ਕੋਟਲਾ ਜੀ , ਆਪ ਜੀ ਸੱਚੇ ਦਿਲੋਂ ਕੀਤੀ ਅਰਜ਼ ਉਸ ਦੇ ਦਰ ਪ੍ਰਵਾਨ ਹੋਵੇ ।
ReplyDeleteਬਹੁਤ ਵਧੀਆ ਅਰਜੋਈ ਕੀਤੀ ਭੈਣ ਜੀ ,,
ReplyDelete