
ਨਿੱਤ ਨਹੀਂਓਂ ਫਿਰ ਕਰਦਾਨ ਆਉਣੇ
ਗਿਆ ਵਕਤ ਨਾਹੀਂ ਮੁੜ ਆਵੇ
ਨਹੀਂ ਅੱਜ ਦੇ ਫਿਰ ਮਿਹਰਬਾਨ ਆਉੁਣੇ
ਫੁੱਲ ਕਿੱਕਰਾਂ ਦੇ ਵੀ ਝੜ ਜਾਣੇ
ਬਾਗਾਂ ਵਿੱਚ ਨਾ ਸਦਾ ਇਨਸਾਨ ਆਉਣੇ
ਆਲ੍ਹਣੇ ਛੱਡ ਪੰਛੀਆਂ ਉੱਡ ਜਾਣਾ
ਨਹੀਂ ਕਦੇ ਇੱਥੇ ਨਵੇਂ ਮਹਿਮਾਨ ਆਉਣੇ
ਵਕਤ ਨਾਲ ਪਰਛਾਵੇਂ ਢਲ ਜਾਣੇ
ਮੁੱਖ ਤੋਂ ਆਸ਼ਕ ਨਾ ਸਦਾ ਕੁਰਬਾਨ ਆਉਣੇ
"ਥਿੰਦ"ਬਾਲ ਦੀਵੇ ,ਤਾਕ ਰੱਖ ਖੁੱਲ੍ਹੇ
ਦੀਨ ਦੁਨੀਆਂ ਦੇ ਮਾਲਕ ਭਗਵਾਨ ਆਉਣੇ
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)
ਨੋਟ : ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ ਹੈ।
ਬੜੀ ਸੋਹਣੀ ਰਚਨਾ
ReplyDelete