ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਵਾਹ ! ਮਾਂ ਦੇ ਥੋੜੇ ਸ਼ਬਦਾਂ ਦੀ ਵੱਡੀ ਸਮਰੱਥਾ ਦਾ ਖ਼ੂਬਸੂਰਤ ਵਿਰਤਾਂਤ !!
ReplyDeleteਮਾਂ ਕਿਤੇ ਵੀ ਹੋਵੇ ਬੱਚਿਆਂ ਦੇ ਵਿਚ ਉਸਦਾ ਮਨ ਹਮੇਸ਼ਾ ਰਹਿਂਦਾ ਆ । ਮਾਂ ਦੀ ਸਿਖਆ ਤਾਂ ਵਡੀ ਦੌਲਤ ਹੁਂਦੀ ਹੈ । ਸਵ ਦੇ ਲੇਈ ਕਮ ਆਣ ਵਾਲੀ ਗਲ ਕਹ ਗ ਈ ਮਾਂ ।ਮਾਂ ਤੋ ਮਾਂ ਹੀ ਹੋਤੀ ਹੈ ।
ReplyDeleteਆਪ ਦੀ ਇਹ ਕਵਿਤਾ ਬਹੁਤ ਹੀ ਭਾਵੁਕ ਕਰ ਗਈ। ਪਾਣੀ ਵਾਂਗ ਹਰ ਰੰਗ 'ਚ ਰੰਗੀ ਜਾਣ ਵਾਲੀ ਮਾਂ ਨੂੰ ਸੁਪਨੇ 'ਚ ਮਿਲ ਕਿੰਨਾਂ ਸਕੂਨ ਮਿਲਿਆ ਹੋਣਾ। ਬਿਨ ਮਾਂ ਤੋਂ ਸਭੇ ਪਾਸੇ ਚੁੱਪ ਲੱਗਦੀ ਏ ਛਾਂਵੇ ਵੀ ਧੁੱਪ ਲੱਗਦੀ ਏ। ਆਪ ਦੀਆਂ ਚੰਦ ਕੁ ਸਤਰਾਂ ਬਹੁਤ ਕੁਝ ਬਿਆਨ ਕਰ ਗਈਆਂ। ਮਾਂ ਦਾ ਮੋਹ ਸਾਂਝਾ ਕਰਨ ਲਈ ਸ਼ੁਕਰੀਆ ਭੈਣ ਜੀ।
ReplyDeleteਸੁੰਦਰ
ReplyDeletebeautiful piece of poetry
ReplyDelete