ਫੋਟੋ :ਪ੍ਰਤਾਪ ਹੀਰਾ
ਪੱਤਾ ਪੱਤਾ ਟੁੱਟੇ ਮੇਰੇ ਸਬਰ ਦਾ !!
ਤੈਨੂੰ ਪਤਾ ਨਹੀਂ ਮੇਰੇ ਹਸ਼ਰ ਦਾ !!
ਮੌਸਮ ਨਹੀਂ ਜੋ ਬਦਲ ਜਾਵਾਂਗਾ !!
ਉਮੀਦ ਹੈ ਫਿਰ ਪੁੰਗਰ ਆਵਾਂਗਾ !!
ਤੁਫ਼ਾਨ ਅੱਗੇ ਖੜ ਗਿਆ ਹਾਂ !!
ਜਬਰ ਨਾਲ ਲੜ ਗਿਆ ਹਾਂ !!
ਹਿੱਕ 'ਤੇ ਨਾ ਫੇਰ ਆਰੀ ਦੋਸਤਾ !!
ਛਾਂ ਦੇਵਾਂ ਤੈਨੂੰ ਪਿਆਰੀ ਦੋਸਤਾ !!
ਜੀਣਾ ਚਾਹੰਦੈਂ ਜੇ ਸੰਸਾਰ 'ਤੇ !!
ਰੁੱਖ ਇੱਕ ਹੀ ਲਗਾ ਮੌਸਮੇ ਬਹਾਰ 'ਤੇ !!
ਰੁੱਖ ਇੱਕ ਹੀ ਲਗਾ ਮੌਸਮੇ ਬਹਾਰ 'ਤੇ !!
ਤੈਨੂੰ ਪਤਾ ਨਹੀਂ ਮੇਰੇ ਹਸ਼ਰ ਦਾ !!
ਮੌਸਮ ਨਹੀਂ ਜੋ ਬਦਲ ਜਾਵਾਂਗਾ !!
ਉਮੀਦ ਹੈ ਫਿਰ ਪੁੰਗਰ ਆਵਾਂਗਾ !!
ਤੁਫ਼ਾਨ ਅੱਗੇ ਖੜ ਗਿਆ ਹਾਂ !!
ਜਬਰ ਨਾਲ ਲੜ ਗਿਆ ਹਾਂ !!
ਹਿੱਕ 'ਤੇ ਨਾ ਫੇਰ ਆਰੀ ਦੋਸਤਾ !!
ਛਾਂ ਦੇਵਾਂ ਤੈਨੂੰ ਪਿਆਰੀ ਦੋਸਤਾ !!
ਜੀਣਾ ਚਾਹੰਦੈਂ ਜੇ ਸੰਸਾਰ 'ਤੇ !!
ਰੁੱਖ ਇੱਕ ਹੀ ਲਗਾ ਮੌਸਮੇ ਬਹਾਰ 'ਤੇ !!
ਰੁੱਖ ਇੱਕ ਹੀ ਲਗਾ ਮੌਸਮੇ ਬਹਾਰ 'ਤੇ !!
ਨੋਟ : ਇਹ ਪੋਸਟ ਹੁਣ ਤੱਕ 84 ਵਾਰ ਪੜ੍ਹੀ ਗਈ ਹੈ।
ਬੜੀ ਹੀ ਸੋਹਣੇ ਅੰਦਾਜ਼
ReplyDelete'ਚ ਰੁੱਖ ਰਾਹੀਂ ਜ਼ਿੰਦਗੀ ਦਾ ਸੁਨੇਹਾ ਦਿੰਦੀ ਇੱਕ ਖੂਬਸੂਰਤ ਰਚਨਾ। ਜ਼ਿੰਦਗੀ ਆਸ 'ਤੇ ਜਿਉਂਦੀ ਹੈ ਤੇ ਨਿਰੰਤਰ ਚੱਲਦੀ ਰਹਿੰਦੀ ਹੈ। ਸਾਂਝ ਪਾਉਣ ਲਈ ਸ਼ੁਕਰੀਆ ਜੀਓ।
ਰੱੁਖਾਂ ਦੇ ਦਰਦ ਅਤੇ ਉਸ ਦੀ ਦੇਣ ਦੀ ਗਲ ਕੋਟਲਾ ਜੀ ਤੁਹਾਡੇ ਕੁਦਰਤ ਦੇ ਪਰੇਮ ਣੂ ਦਰਸ਼ੌਂਦੀ ਹੈ ।ਸਾਣੂ ਰੱੁਖਾਂ ਣੂ ਕੱਟ ਕੱਟ ਕੇ ਵਾਤਾਵਰਣ ਨਹੀ ਵਿਗਾੜਨਾ ਚਾਹੀਦਾ ।ਸਹੀ ਕਹਾ ਜੀ ।
ReplyDeletebeautiful
ReplyDeleteਦਿਲਕਸ਼ ਰਚਨਾਂ
ReplyDelete