ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

10 Mar 2017

ਉਡੀਕ

Image may contain: bird

ਸਰਦਲਾਂ ਵੱਲ ਵੇਂਹਦੀਆਂ ਅੱਖ਼ਾਂ ਨੂੰ ਕਿਸ ਦੀ ਭਾਲ ਸੀ ।
ਮੈਂ ਤੇਰੇ ਘਰ ਆਉਂਣ ਤੋਂ, ਪਹਿਲਾਂ ਵੀ ਤੇਰੇ ਨਾਲ ਸੀ । 
(ਅਮਰੀਕ ਪਲਾਹੀ )
 ਸਰਦਲਾਂ ਵੱਲ ਵੇਂਹਦੀਆਂ ਅੱਖਾਂ ਨੂੰ ਜਿਸ ਦੀ ਭਾਲ ਸੀ। 
ਭੁੱਲ ਗਿਆ ਸਾਂ ਮੈਂ ਕਿ ਉਹ ਪਹਿਲਾਂ ਹੀ ਮੇਰੇ ਨਾਲ ਸੀ। 
(ਪਾਲ ਢਿਲੋਂ )
ਖੁਦ ਅੱਪੜਿਆ ਜਾਂ ਮਹਿਜ਼ ਉਸ ਦਾ ਖ਼ਿਆਲ ਸੀ।  
ਹਵਾਵਾਂ 'ਤੇ ਸਵਾਰ ਓਸ ਦੀ ਮਹਿਕ ਦਾ ਕਮਾਲ ਸੀ। 
(ਹਰਦੀਪ ਕੌਰ ਸੰਧੂ )
ਰੂਹ- ਤਨ ਨਾ ਵੱਖਰੇ, ਹੁੰਦੇ ਸਦਾ ਨਾਲੋਂ ਨਾਲ ਹੀ 
ਮਾਂ ਨੂੰ ਤਾਂ ਆਪਣੇ ਬੱਚਿਆਂ ਦੀ ਭੁੱਖ ਦਾ ਖ਼ਿਆਲ ਸੀ। 
(ਕਮਲਾ ਘਟਾਔਰਾ)

ਨੋਟ : ਇਹ ਪੋਸਟ ਹੁਣ ਤੱਕ 170 ਵਾਰ ਪੜ੍ਹੀ ਗਈ ਹੈ।

5 comments:

  1. ਪਰਿਂਦਿਆ ਦੇ ਜੀਵਨ ਦਾ ਦਿਲ ਖਿਚਵਾਂ ਪਲ ਜਿਸ ਨੂੰ ਜੈਸਾ ਲਗਾ ਅਪਨੇ ਭਾਵਾਂ ਨੂੰ ਸ਼ਬਦਾਂ 'ਚ ਪਿਰੋ ਦਿੱਤਾ ।ਬਹੁਤ ਖੂਬ ਹੈ ਏਹ ਸਟਾਇਲ ਸਫਰਸਾਂਝ ਦਾ । ਵਾਹ!

    ReplyDelete
  2. एक ही विषय पर यह सामूहिक प्रयास सचमुच सराहनीय है

    ReplyDelete
  3. ਮੈਂ ਤਾਂ ਬੱਚਿਆ ਦੇ ਨਾਲ ਸੀ ਬਾਰੀ ਬਾਰੀ ਜਿਮੇਦਾਰੀ ਦੀ ਵੰਡ ਦਾ ਖਿਆਲ ਸੀ ਅਸਾਂ ਤਾ ਹਰਦਮ ਨਾਲ ਨਾਲ ਸੀ ।ਰੁਹ ਅਤੇ ਤਨ ਦੋ ਕਿਂਵੇ ਹੋਸਕਤੇ ਹਨ । ਜੋ ਉਡੀਕ ਕਰਨੀ ਪੈ ਜਾਏ ਕਦੇ ? ਏਹ ਤਾਂ ਬੱਸ ਜਿਂਦਾ ਰਹਣ ਦਾ ਸਵਾਲ ਸੀ । ਮਾਂ ਕੋ ਬੱਚੇਂ ਦੀ ਭੁਖ ਦਾ ਖਿਆਲ ਸੀ ।

    ReplyDelete
  4. मेरे भाव को समझ कर पंजाबी में सुधार कर लिखने के लिये हरदीप जी बहुत बहुत धन्यबाद ।
    अमरीक जी पंजाबी लिखने की प्रेरणा सिर्फ हरदीप जी की मेहरबाणी का कमाल है ।आप तक सब ने अपने भाव पहुँचाये मुझ से भी नहीं रहा गया ।जैसा उलटा सीधा सूझा लिख दिया आप को अच्छा लगा शुक्रिया ।आप की फोटो ग्राफी बहुत सुन्दर होती है ।

    ReplyDelete
  5. ਚੋਗਾ ਮਿਲ ਗਿਆ ਤਾਂ ਉਡੀਕ ਮਿੱਠੀ ,
    ਭੁੱਖ ਮਿਲੀ ਤਾਂ ਉਡੀਕ ਕੌੜੀ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ