ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

12 Mar 2017

ਓਹਲਾ

ਕਿਸੇ ਰੇਡੀਓ ਪ੍ਰੋਗਰਾਮ 'ਚ ਮੈਂ ਇਹ ਅਵਾਰਡ ਜੇਤੂ ਮਿੰਨੀ ਕਹਾਣੀ ਸੁਣੀ ਸੀ।  ਅੱਜ ਤੱਕ ਲਿਖੀਆਂ ਪੰਜਾਬੀ ਮਿੰਨੀ ਕਹਾਣੀਆਂ 'ਚੋਂ ਇਹ ਸਭ ਤੋਂ ਛੋਟੀ ਮਿੰਨੀ ਕਹਾਣੀ ਹੈ।  ਕਹਾਣੀ ਤੇ ਇਸ ਦੇ ਲੇਖਕ ਦੇ ਨਾਂ ਬਾਰੇ ਮੈਂ ਨਹੀਂ ਜਾਣਦੀ। ਜੇ ਕੋਈ ਇਸ ਬਾਰੇ ਜਾਣਦਾ ਹੋਵੇ ਤਾਂ ਜ਼ਰੂਰ ਦੱਸਣਾ ਜੀਓ। ਮੈਂ ਇਸ ਕਹਾਣੀ ਨੂੰ "ਓਹਲਾ" ਨਾਂ ਦਿੱਤਾ ਹੈ। ਆਪ ਇਸ ਨੂੰ ਕੀ ਨਾਂ ਦੇਵੋਗੇ ?
                      

ਨੋਟ : ਇਹ ਪੋਸਟ ਹੁਣ ਤੱਕ 271 ਵਾਰ ਪੜ੍ਹੀ ਗਈ ਹੈ।

4 comments:

  1. ਬਹੁਤ ਅੱਛਾ ਨਾਮ ਦਿੱਤੋ ਹੈ ਇਸ ਛੋਟੀ ਜਹੀ ਕਹਾਣੀ ਦਾ. ਸਤਰਾਂ ਦੋ ਨੇ ਪਰ ਬਿਆਨ ਪੂਰੀ ਜ਼ਿੰਦਗੀ ਕਰ ਦਿੰਦਿਆਂ ਨੇ , ਇਕ ਔਰਤ ਦੇ ਪਿਆਰ ਦੀ ਕਹਾਣੀ, ਇਕ ਧੋਖਾ ਖਾਨ ਦੀ ਕਹਾਣੀ

    ReplyDelete
  2. ਕੰਡਿਆਲੇ ਰਾਹਾਂ 'ਤੇ ਨੰਗੇ ਪੈਰੀਂ ਨਹੀਂ ਚੱਲੀ ਦਾ ।

    ReplyDelete
  3. ਏਹ ਮਿੱਨੀ ਕਹਾਨੀ ਅਪਨੀ ਵਿਆਨੀ ਮੇ ਜਿੱਨੀ ਖੂਬ ਸੁਰਤ ਹੈ ਉਨ੍ਹੀ ਜੁਲਮ ਕੀ ਵੀ ਹੈ ।ਸੀਧੀ ਸਾਧੀਮ ਔਰਤ ਕੋ ਮਨ ਮੁਤਾਵਿਕ ਹੁਕਮ ਮਨੌਣ ਦੀ ਲਗਤੀ ਹੈ । ਸੁਸਰਾਲ ਮੇਂ ਅੱਜ ਭੀ ਨਾਰੀ ਦਾਸੀ ਤੌਂ ਅਧਿਕ ਕੁਛ ਨਹੀ । ਏਹ ਕਹਾਣੀ ਜਿਸ ਵਕਤ ਲਿਖੀ ਗਈ ਹੋਗੀ ।ਤਬ ਨਿਰਕਸ਼ਰਤਾ ਅਗਿਆਨਤਾ ਕਾ ਸਮਯ ਰਹਾ ਹੋਗਾ । ਤਭੀ ਵਹ ਧੋਖੇ ਕਾ ਸ਼ਿਕਾਰ ਹੁਈ । ਸੁਸਰਾਲ ਵਾਲੋਂ ਕੋਜਲਦੀ ਸੇ ਜਲਦੀ ਪੜੀ ਰਹਤੀ ਹੈ ਵਂਸ਼ ਵੇਲ ਆਗੇ ਚਲਾਨੇ ਕੀ ।ਏਹ ਕਹਾਨੀ ਕਿਤਨਾ ਕੁਛ ਬਤਾ ਗਈ ਦੋ ਲਾਇਨੋਂ ਮੇਂ ।

    ReplyDelete
  4. ਜਗਰੂਪ ਕੌਰ16.3.17

    ਬਿਲਕੁੱਲ ਸਹੀ ਨਾਂਅ ਦਿੱਤਾ ਭੈਣ ਜੀ ਓਹਲਾ, ਗਿਆਨ ਨੂੰ ਓਹਲੇ ਕੀਤਾ, ਅਗਿਆਨ ਦਾ ਓਹਲਾ ਕਰਕੇ ,,

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ