ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

14 Apr 2017

ਔਤ

Sukhwinder Singh Sher Gill's Profile Photo, Image may contain: 1 person, hat and closeupਜਦੋਂ ਇੱਕ ਬਜ਼ੁਰਗ ਮਾਤਾ ਦਾ ਬਿਰਧ ਆਸ਼ਰਮ ਵੱਲੋਂ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ ਤਾਂ ਕਿਸੇ ਨੌਜਵਾਨ ਦੇ ਪੁੱਛਣ 'ਤੇ ਸੰਸਥਾ ਪ੍ਰਧਾਨ ਤ੍ਰਭਕ ਕੇ ਬੋਲਿਆ,"ਕੌਣ ਕਹਿੰਦਾ ਔਤ ਸੀ , ਬਹੁਤ ਵੱਡਾ ਪਰਿਵਾਰ ਆ ਪਰ ਓਹ  ਵਿਦੇਸ਼ 'ਚ ਰਹਿੰਦੇ ਹੋਣ ਕਰਕੇ ਮੌਕੇ 'ਤੇ ਨਹੀਂ ਆ ਸਕੇ। "

ਮਾਸਟਰ ਸੁਖਵਿੰਦਰ ਦਾਨਗੜ੍ਹ 
9417180205

ਨੋਟ : ਇਹ ਪੋਸਟ ਹੁਣ ਤੱਕ 51 ਵਾਰ ਪੜ੍ਹੀ ਗਈ ਹੈ।

3 comments:

  1. ਤਿੱਖਾ ਵਿਅੰਗ ਕਰਦੀ ਮਿੰਨੀ ਕਹਾਣੀ 'ਔਤ' ਬਹੁਤ ਵੱਡੀ ਗੱਲ ਕਹਿ ਗਈ। ਲੇਖਕ ਨੇ ਆਪਣੇ ਆਲੇ -ਦੁਆਲੇ ਦੇ ਸੱਚ ਨੂੰ ਕਲਮਬੱਧ ਕੀਤਾ ਹੈ। ਅਜਿਹੇ ਦੁਖਾਂਤ ਵਾਪਰ ਰਹੇ ਹਨ ਤੇ ਹੱਲ ਕਰਨ ਦਾ ਕੋਈ ਰਾਹ ਨਹੀਂ ਲੱਭ ਰਿਹਾ।
    ਸਮਾਜ ਨੂੰ ਝੰਜੋੜਦੀ ਇਹ ਕਹਾਣੀ ਪਾਠਕਾਂ ਦੀ ਝੋਲੀ ਪਾਉਣ ਲਈ ਲੇਖਕ ਨੂੰ ਵਧਾਈ !

    ReplyDelete
  2. ਬਜ਼ੁਰਗ ਮਾਪੇ ਬੱਚੋਂ ਦਵਾਰਾ ਢਕੇਲ ਦਿਏ ਜਾਤੇ ਹੈਂ ਵਿਰਦ ਆਸ਼ਰਮਾਂ 'ਚ ਯਹ ਸਬ ਜਾਨਤੇ ਹੁਏ ਭੀ ਲੋਗ ਬੇਤੁਕੇ ਸਬਾਲ ਕਰਕੇ ਅਪਨਾ ਜਲੁਸ ਨਿਕਾਲਤੇ ਹੈਂ । ਨਈ ਪੀੜੀ ਕਬ ਜਾਨੇਗੀ ਏਹ ਬੁੜਾਪਾ ਉਨ ਪਰ ਭੀ ੲਕ ਦਿਨ ਆਨੇ ਵਾਲਾ ਹੈ ।ਵਿਅੰਗ ਮਈ ਰਚਨਾ ਸਮਯ ਅਨੁਕੂਲ ਹੈ । ਲੋਗ ਸਮਝੇ ਤਬ ਨ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ