ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਤਿੱਖਾ ਵਿਅੰਗ ਕਰਦੀ ਮਿੰਨੀ ਕਹਾਣੀ 'ਔਤ' ਬਹੁਤ ਵੱਡੀ ਗੱਲ ਕਹਿ ਗਈ। ਲੇਖਕ ਨੇ ਆਪਣੇ ਆਲੇ -ਦੁਆਲੇ ਦੇ ਸੱਚ ਨੂੰ ਕਲਮਬੱਧ ਕੀਤਾ ਹੈ। ਅਜਿਹੇ ਦੁਖਾਂਤ ਵਾਪਰ ਰਹੇ ਹਨ ਤੇ ਹੱਲ ਕਰਨ ਦਾ ਕੋਈ ਰਾਹ ਨਹੀਂ ਲੱਭ ਰਿਹਾ।
ReplyDeleteਸਮਾਜ ਨੂੰ ਝੰਜੋੜਦੀ ਇਹ ਕਹਾਣੀ ਪਾਠਕਾਂ ਦੀ ਝੋਲੀ ਪਾਉਣ ਲਈ ਲੇਖਕ ਨੂੰ ਵਧਾਈ !
ਸੁੰਦਰ
ReplyDeleteਬਜ਼ੁਰਗ ਮਾਪੇ ਬੱਚੋਂ ਦਵਾਰਾ ਢਕੇਲ ਦਿਏ ਜਾਤੇ ਹੈਂ ਵਿਰਦ ਆਸ਼ਰਮਾਂ 'ਚ ਯਹ ਸਬ ਜਾਨਤੇ ਹੁਏ ਭੀ ਲੋਗ ਬੇਤੁਕੇ ਸਬਾਲ ਕਰਕੇ ਅਪਨਾ ਜਲੁਸ ਨਿਕਾਲਤੇ ਹੈਂ । ਨਈ ਪੀੜੀ ਕਬ ਜਾਨੇਗੀ ਏਹ ਬੁੜਾਪਾ ਉਨ ਪਰ ਭੀ ੲਕ ਦਿਨ ਆਨੇ ਵਾਲਾ ਹੈ ।ਵਿਅੰਗ ਮਈ ਰਚਨਾ ਸਮਯ ਅਨੁਕੂਲ ਹੈ । ਲੋਗ ਸਮਝੇ ਤਬ ਨ ।
ReplyDelete