ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

20 Apr 2017

ਕਾਰ ਸੇਵਾ

Sukhwinder Singh Sher Gill's Profile Photo, Image may contain: 1 person, hat and closeupਕੈਂਸਰ ਪੀੜਤ ਪ੍ਰੀਤਮ ਸਿੰਘ ਨੂੰ ਜਦੋਂ ਹਰ ਪਾਸੋਂ ਮਦਦ ਦੀ ਅਾਸ ਮੁੱਕ ਗਈ ਤਾਂ ੳੁਸ ਨੇ ਗੁਰਦਵਾਰੇ ਫਰਿਆਦ  ਕੀਤੀ ਜਿੱਥੇ ੳੁਹ ਗ੍ਰੰਥੀ ਰਿਹਾ ਸੀ |


  ਅੱਗੋਂ  ਪ੍ਰਧਾਨ ਨੇ  ਕਿਹਾ, " ਮੁਆਫ  ਕਰਨਾ  ਇੱਥੇ  ਪੱਥਰ ਦੀ ਕਾਰ ਸੇਵਾ ਚੱਲਦੀ  ਹੋਣ ਕਰਕੇ ਅਸੀਂ ਕੋਈ  ਮਦਦ ਨਹੀਂ ਕਰ ਸਕਦੇ। "
   
 ਮਾਸਟਰ  ਸੁਖਵਿੰਦਰ ਦਾਨਗੜ੍ਹ

2 comments:

  1. ਕਾਰ ਸੇਵਾ ਕਿਸੇ ਵੀ ਪਵਿਤਰ ਧਾਰਮਿਕ ਸਥਾਨ ਦੀ ਉਸਾਰੀ ਜਾਂ ਸਫਾਈ ਲਈ ਸ਼ਰਧਾਲੂਆਂ ਵੱਲੋਂ ਪਾਏ ਸਰੀਰਕ ਜਾਂ ਧਨ ਦੇ ਯੋਗਦਾਨ ਨੂੰ ਕਿਹਾ ਜਾਂਦਾ ਹੈ। ਇਹ ਧਾਰਮਿਕ ਸਥਾਨ ਮਨੁੱਖਤਾ ਦੀ ਭਲਾਈ ਦੀ ਗੱਲ ਕਰਦੇ ਨੇ। ਧਰਮ ਲੋਕਾਂ ਨੂੰ ਸਰਬਤ ਦੀ ਭਲਾਈ ਦੀ ਸਿੱਖਿਆ ਦਿੰਦਾ ਹੈ। ਇਹ ਇੱਕ ਦੁੱਖਦਾਇਕ ਹਕੀਕਤ ਹੈ ਕਿ ਮੌਜੂਦਾ ਧਰਮ ਇੱਕ ਸੰਸਾਰੀ ਵਾਪਾਰ ਤੇ ਬਹੁਤਾਤ 'ਚ, ਗੁਰਦੁਆਰੇ ਵਾਪਾਰ ਦੇ ਅੱਡੇ ਹੀ ਬਣ ਗਏ ਹਨ। ਲੋਭੀ ਤੇ ਲਾਲਚੀ ਮਨੁੱਖ ਨੇ ਧਰਮ ਦਾ ਰੂਪ ਹੀ ਪਲਟਾ ਕੇ ਰੱਖ ਦਿੱਤਾ ਹੈ।
    ਵਧੀਆ ਸੁਨੇਹਾ ਦਿੰਦੀ ਕਹਾਣੀ ਨਾਲ ਸਾਂਝ ਪਾਉਣ ਲਈ ਆਪ ਵਧਾਈ ਦੇ ਪਾਤਰ ਹੋ।

    ReplyDelete
  2. ਸਬ ਧਾਰਮਿਕ ਸਂਸਥਾਵਾਂ ਚੈਰਿਟੀ ਦਾ ਨਾਮ ਲੇਕੇ ਲੋਗੋਂ ਸੇ ਧਨ ਬਟੋਰਨੇ ਕਾ ਸਿਰਫ ਵਿਜਨੇਸ ਕਰਤੀ ਹੈ ।ਕਿਸੀ ਜਰੂਰਤਮਂਦ ਕੀ ਮਦਦ ਕਰਨੇ ਕੇ ਨਾਮ ਪਰ ਉਨ ਕੇ ਪਾਸ ਹਜਾਰੋਂ ਬਹਾਨੇ ਹੈ ।ਅਂਧ ਸ਼ਰਦਾ ਵਾਲੇ ਲੋਗ ਦਿਲ ਖੋਲ ਕੇ ਅਪਨੀ ਜੇਬੇ ਖਾਲੀ ਕਰਤੇ ਰਹਤੇ ਹੈਂ । ਉਨ ਕੋ ਲਗਤਾ ਹੈ ਇਸ ਸੇ ਵੇ ਪੁਨ ਕਮਾ ਰਹੇ ਹੈਂ । ਜਗਹ ਜਗਹ ਗੁਰਦੁਆਰੇ ਖੜੇ ਹੋ ਰਹੇਂ ਹੈਂ । ਕਹੀਂ ਮਂਦਿਰ ਬਨ ਰਹੇ ਹੈਂ । ਕੇਵਲ ਲੋਕੋ ਕੀ ਭਾਵਨਾਓੋ ਸੇ ਖਿਲਵਾੜ ਹੈ ।...ਬਹੁਤ ਸੁਂਦਰ ਲਿਖਤ ਹੈ । ਲੋਗੋਂ ਕੋ ਕਬ ਗਰੀਬ ਕੇ ਦੁਖ ਦਰਦ ਕੀ ਸਮਜ ਆਏ ਗੀ ।ਪਤਾ ਨਹੀਂ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ