ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

11 Jun 2017

ਕੁਦਰਤ


Image may contain: outdoor
                                                           ਫੋਟੋ ਗੁਰਪ੍ਰੀਤ ਸਰਾਂ 
                                                                   
                                                            ਬਾਲਣ ਮੁੱਕੇ
                                                          ਰੋਟੀ ਟੁੱਕ ਨਬੇੜ
                                                            ਚੁਗਣੇ ਡੱਕੇ ।Image may contain: flower, plant and nature
 ਫੋਟੋ ਗੁਰਪ੍ਰੀਤ ਸਰਾਂ 

ਤਿਹਾਈ ਰੁੱਤ 
ਖਿੜਿਆ ਨਾਲੋ-ਨਾਲ 
ਧਤੂਰਾ ਅੱਕ। 

Image may contain: bird and outdoor
 ਫੋਟੋ  ਹਰਦੀਪ  ਕੌਰ ਸੰਧੂ 

ਵਗਦੀ ਪੌਣ 
                                                             ਰਲ਼ ਮਿਲ਼  ਪਰਿੰਦੇ 
                                                             ਚੋਗ ਚੁਗਣ। 

 ਡਾ ਹਰਦੀਪ ਕੌਰ  ਸੰਧੂ 
ਨੋਟ : ਇਹ ਪੋਸਟ ਹੁਣ ਤੱਕ 32 ਵਾਰ ਪੜ੍ਹੀ ਗਈ ਹੈ। 

1 comment:

  1. ਵਹੁਤ ਅੱਛੇ ਹਾਇਕੁ ਔਰ ਫੋਟੋ। ਤੇਰੇ ਪਰਿਂਦੋ ਕੇ ਨਾਮ ਏਕ ਹਾਇਕੁ ਮੇਰਾ ਭੀ ਹੋ ਜਾਏ ...
    ਸੁਹਾਣੀ ਭੋਰ/ ਰੌਣਕ ਲਗੀ ਵੇੜੇ / ਗਾਣ ਪਰਿਂਦੇ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ