ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

7 Nov 2017

ਜ਼ਿੰਦ ਉਧਾਰੀ (ਮਿੰਨੀ ਕਹਾਣੀ )

Related imageਸ਼ਾਮ ਢਲ ਆਈ ਸੀ ਪਰ ਉਸ ਦੇ ਮਨ ਨੂੰ ਅਜੇ ਵੀ ਅਰਾਮ ਨਹੀਂ ਸੀ।ਉਦਾਸੀ ਦੇ ਆਲਮ 'ਚ ਉਹ ਨਿਢਾਲ ਹੋਈ ਬੈਠੀ ਸੀ। 
"ਕੀ ਫੇਰ ਕੁਝ ਹੋਇਆ ਅੱਜ?ਉਦਾਸ ਹੈਂ?" ਪਰਛਾਵੇਂ ਨੇ ਪੁੱਛਿਆ।  
"ਨਹੀਂ ਤਾਂ! ਤੇਰਾ ਕੋਈ ਵਹਿਮ ਹੈ। ਵੇਖ ਮੈਂ ਤਾਂ ਮੁਸਕਰਾ ਰਹੀ ਹਾਂ। "
"ਫੇਰ ਮੱਥੇ 'ਤੇ ਆਹ ਲਕੀਰਾਂ ਕਿਉਂ ਨੇ?"
ਮੱਥੇ 'ਤੇ ਹੱਥ ਫੇਰਦਿਆਂ ਉਸ ਨੂੰ ਅੱਜ ਸੱਚੀਂ ਹੀ ਪੋਟਿਆਂ ਦੀ ਛੋਹ ਹੇਠ ਕੁਝ ਰੜਕਦਾ ਮਹਿਸੂਸ ਹੋਇਆ। ਅਛੋਪਲੇ ਹੀ ਉਹ ਸ਼ੀਸ਼ੇ ਮੂਹਰੇ ਜਾ ਖਲੋਈ ਸੀ। ਉਸ ਨੇ ਤਾਂ ਕਦੇ ਆਪਣੇ ਆਪੇ ਵੱਲ ਧਿਆਨ ਹੀ ਨਹੀਂ ਦਿੱਤਾ ਸੀ। ਉਸ ਨੇ ਨੀਝ ਨਾਲ ਆਪਾ ਨਿਹਾਰਿਆ। ਨੀਲੀਆਂ ਅੱਖਾਂ ਨੀਲੇ ਸਾਗਰ ਤੋਂ ਵੀ ਡੂੰਘੀਆਂ ਜਾਪ ਰਹੀਆਂ ਸਨ। ਮੱਥੇ 'ਤੇ ਡੂੰਘੀਆਂ ਉੱਕਰੀਆਂ ਲਕੀਰਾਂ ਸਾਫ਼ ਚਮਕ ਰਹੀਆਂ ਸਨ। ਚਿਹਰੇ 'ਤੇ ਪਈਆਂ ਇਹ ਸਿਲਵਟਾਂ ਹੁਣ ਉਸ ਦੀ ਰੂਹ 'ਤੇ ਵੀ ਉਘੜ ਆਈਆਂ ਸਨ। ਉਹ ਇਨ੍ਹਾਂ ਬੇਤਰਤੀਬ ਪਗਡੰਡੀਆਂ 'ਚ ਨਿੱਤ ਗੁਆਚਦੀ ਜਾਂਦੀ ਸੀ। ਉਹ ਵੀ ਕੁਝ ਪਲ ਠਹਿਰ ਕੇ ਸੁਸਤਾਉਣਾ ਲੋਚਦੀ ਸੀ। ਉਪਰਾਮ ਹਵਾ 'ਚ ਸਾਹ ਲੈਣਾ ਹੁਣ ਉਸ ਨੂੰ ਚੰਗਾ ਨਹੀਂ ਲੱਗਦਾ ਸੀ। ਮਸਨੂਈ ਹਾਸੇ ਥੱਲੇ ਲੁਕੀ ਮਨ ਦੀ ਕੁੜੱਤਣ ਨੂੰ ਆਪਣੇ ਖੁੱਲ੍ਹੇ ਹਾਸਿਆਂ 'ਚ ਘੋਲ਼ ਕੇ ਪੀ ਜਾਣਾ ਲੋਚਦੀ ਸੀ। ਅੱਜ ਉਹ ਉਧਾਰੀ ਜ਼ਿੰਦਗੀ ਜਿਉਣ ਤੋਂ ਇਨਕਾਰੀ ਹੋ ਗਈ ਸੀ। 
ਡਾ. ਹਰਦੀਪ ਕੌਰ ਸੰਧੂ  
   ਲਿੰਕ 1    ਲਿੰਕ 2

    ਨੋਟ : ਇਹ ਪੋਸਟ ਹੁਣ ਤੱਕ 250 ਵਾਰ ਪੜ੍ਹੀ ਗਈ ਹੈ।    

2 comments:

  1. आखिर इन्सान इन्सान ही है ।कोई पत्थर नहीं ।हम अपने अन्दर की पीड़ा को जितना भी छुपायें मुसकान के पर्दे नीचे ।पर इक दिन वह उधारापन हमारे हाथ से छिन जाता हैं ।हमें कबूल करना पड़ता है । अब और नहीं जी सकते यह जिंदगी ।
    बहुत सरल स्वाभाविक शब्दों द्वारा मिन्नी कहानी यह वैज्ञानिक बात कह गई । कमाल की लेखनी है जी ।

    ReplyDelete
  2. ਜਿੰਦ ਉਧਾਰੀ
    ਏਹ ਮਿੱਨੀ ਕਹਾਣੀ ਅਪਨੇ ਛੋਟੇ ਜਿਹੇ ਢਾਂਚੇ ਮੇਂ ਕੇਈ ਕਹਾਣਿਆਂ ਸਮੇਟੇ ਹੁਏ ਹੈ ।
    ਯਾਨੀ ਦੇਖਾ ਜਾਏ ਤੋ ਸਦਿਅੋਂ ਸੇ ਨਾਰੀ ਅਪਨੀ ਸਹਨਸ਼ੀਲਤਾ ਕੇ ਸਹਾਰੇ ਖੁਦ ਕੋ ਸਂਭਾਲਤੀ ਆਈ ਹੈ । ਯਹ ਕਹਾਣੀ ਤੋ ਉਸ ਕੀ ਸਿਥਿਤੀ ਕਾ ਨਮੂਨਾ ਭਰ ਹੈ । ਨਾਰੀ ਜਿਸਨੇ ਆਜ ਤਕ ਸੀ ਨਹੀਂ ਕੀ ਉਸਨੇ ਭਲੇ ਅਪਨੇ ਕੋ ਇਸ ਸਦੀ ਮੇਂ ਪੜ ਲਿਖ ਕਰ ਇਤਨਾ ਮਜਬੂਤ ਬਨਾ ਲਿਆ ਹੋ ਕਿ ਵਹ ਪੁਰਸ਼ ਕੇ ਬਰਾਬਰ ਹਰ ਫਿਲਡ ਮੇਂ ਅਪਨਾ ਯੋਗਦਾਨ ਦੇ ਸਕਤੀ ਹੈ । ਵਹ ਦੇ ਰਹੀ ਹੈ ਅਪਨੇ ਆਪ ਕੋ ਵਿਸਾਰ ਕਰ । ਅਚਨਚੇਤ ਵਹ ਜੈਸੇ ਜਾਗ ਉਠਤੀ ਹੈ ਉਸਕੇ ਭੀਤਰ ਕੀ ਨਾਰੀ ਆਤਮਾ । ਕਿਉਂ ਕਿ ਤਭੀ ਤੋ ਸਹਜ ਹੀ ਉਸ ਕੇ ਮੁਹ ਸੇ ਨਿਕਲਤਾ ਹੈ । ਅਬ ਔਰ ਨਹੀ ਉਧਾਰੀ ਜਿੰਦਗੀ ਜੀ ਸਕਤੀ ।
    ਯਹਾਂ ਇਸ ਕਹਾਣੀ ਮੇਂ ਸਾਫ ਨਜਰ ਆਤਾ ਹੈ ਕਿ ਇਸ ਕਹਾਣੀ ਕੀ ਨਾਇਕਾ ਅਪਨਾ ਜੀਵਨ ਔਰੋਂ ਕੇ ਲੇਖੇ ਲਾ ਰਹੀ ਹੈ । ਯਹ ਜਾਂ ਤਾਂ ਉਸ ਕੀ ਮਜਬੂਰੀ ਹੈ । ਘਰ ਕੀ ਆਰਥਿਕ ਹਾਲਤ ਸੁਧਾਰਨੇ ਕੇ ਲਿਏ । ਯਾਂ ਉਸ ਨੇ ਯਹ ਸਿੱਧ ਕਰਨੇ ਕੀ ਸੋਚ ਰੱਖੀ ਹੈ ਵਹ ਅਪਨੇ ਦਮ ਪਰ ਸਬ ਕੁਛ ਹਾਸਿਲ ਕਰੇਗੀ । ਔਰ ਕਰਨੇ ਮੇਂ ਜੁਟ ਜਾਤੀ ਹੈ ।ਕਰਤੇ ਚਲੀ ਜਾਤੀ ਹੈ , ਚਲੀ ਜਾਤੀ ਹੈ ...
    ਸ਼ਾਮ ਢਲ ਆਈ ਸੀ ...
    ਯਹਾਂ ਇਸ ਫਿਕਰੇ ਮੇਂ ਹਮ ਉਸਕੇ ਜੀ ਚੁਕੇ ਲਂਬੇ ਜੀਵਨ ਕੋ ਦੇਖਤੇ ਹੈਂ । ਕਿਉਂ ਕਿ ਬਹੁਤ ਜਿਆਦਾ ਥਕ ਚੁਕਨੇ ਕੇ ਬਾਦ ਹੀ ਇਨਸਾਨ ਨਿਢਾਲ ਹੋਤਾ ਹੈ ।ਇਸ ਥਕਾਨ ਕੇ ਕਾਰਣ ਉਸ ਕੇ ਅਂਦਰ ਕੀ ਨਾਰੀ ਭੀ ਏਕ ਅਨਜਾਨੀ ਉਦਾਸੀ ਮੇਂ ਖੋ ਗਈ ਹੈ । ਵਹ ਨਹੀਂ ਜਾਨਤੀ ਕਿੳੰੂ ? ਉਸ ਕਾ ਉਸੀ ਸੇ ਸਵਾਲ ਜਬ ਕੁਰੇਦਤਾ ਹੈ ਤੋ ਉਸੇ ਸਵੀਕਾਰ ਕਰਨਾ ਪੜਤਾ ਹੈ । ਉਸ ਨੇ ਤੋ ਲੋਗੋਂ ਕੇ ਇਸ ਨਜਰਿਏ ਕੋ ਚੁਨੌਤੀ ਕੇ ਰੂਪ ਮੇਂ ਲਿਆ ਥਾ ,ਜੋ ਕਹਤੇ ਹੈਂ - "ਅਬਲਾ ਜੀਵਨ ਹਾਏ ਤੁਮਹਾਰੀ ਯਹੀ ਕਹਾਨੀ ।ਆਂਚਲ ਮੇਂ ਹੈ ਦੂਧ ਆਂਖ ਮੇਂ ਪਾਨੀ " ਵਹ ਅਬਲਾ ਨਹੀਂ ੨੧ਵੀਂ ਸਦੀ ਕੀ ਨਾਰੀ ਹੈ ।ਏਕ ਸਵਲਾ ਨਾਰੀ । ਕਿਸੀ ਕੀ ਮੋਹਤਾਜ ਨਹੀਂ । ਵਹ ਅਪਨਾ ਨਹੀਂ ਔਰੋਂ ਕਾ ਭੀ ਸਹਾਰਾ ਬਨ ਸਕਤੀ ਹੈ । ਏਕ ਯਹ ਕਹਾਨੀ ਭੀ ਛੁਪੀ ਹੈ ਇਸ ਮਿੱਨੀ ਕਹਾਨੀ ਮੇਂ ।
    ਯਹਾਂ ਪਹੁਂਚ ਕਰ ਏਸੀ ਨਾਰੀ ਮਾਨਸਿਕ ਪਰੇਸ਼ਾਨਿਅੋਂ ਕਾ ਸ਼ਿਕਾਰ ਹੋ ਜਾਤੀ ਹੈ । ਗੁਜਰ ਚੁਕੇ ਵਕਤ ਕੇ ਸਾਥ ਮਾਥੇ ਪਰ ਉਭਰ ਆਈ ਲਕੀਰੇਂ ਵਹ ਭੀ ਮਹਸੂਸ ਕਰਤੀ ਹੈ ।
    ਉਮਰ ਬੀਤ ਜਾਨੇ ਪਰ ਰੂਹ ਏਹਸਾਸ ਕਰਾ ਦੇਤੀ ਹੈ ।ਅਬ ਤੂ ਥਕ ਗਈ ਹੈ ।ਤੇਰੀ ਉਦਾਸੀ ਸਬ ਕਹ ਰਹੀ ਹੈ । ਉਸੇ ਲਗਤਾ ਹੈ ਵਹ ਜੀਵਨ ਕੇ ਕੇਈ ਰਂਗੋਂ ਸੇ ਰੂਬਰੂਹ ਹੋਨੇ ਸੇ ਤੋ ਬਂਚਿਤ ਹੀ ਰਹ ਗਈ । ਉਸ ਕੀ ਏਹ ਅਪਨੀ ਜਿਂਦਗੀ ਹੈ ਹੀ ਨਹੀਂ ਯਹ ਤੋ ਔੜੀ ਹੁਈ ਜਿਂਦਗੀ ਹੈ । ਨਾਰੀ ਜੀਵਨ ਜਿਆ ਜਰੂਰ ਏਕ ਚੁਨੌਤੀ ਕੇ ਰੂਪ ਮੇਂ ।
    ਅਬ ਇਸ ਜਿੰਦ ਉਧਾਰੀ ਮੇਂ ਹਾਉਸ ਵਾਇਫ ਕੋ ਲੇਤੇ ਹੈ । ਅਨੇਕ ਨਾਰਿਆਂ ਘਰ ਗਿਰਹਸਥੀ ਕੇ ਲਿਏ ਅਪਨਾ ਆਪਾ ਹੀ ਨਹੀਂ ਸਾਰਾ ਜੀਵਨ ਹੀ ਲਗਾ ਦੇਤੀ ਹੈਂ । ਅਪਨੇ ਲਿਏ ਕੁਝ ਪਲ ਚਾਹ ਕਰ ਭੀ ਨਹੀਂ ਨਿਕਾਲ ਪਾਤੀ ਉਸ ਕਾ ਤਨ ਥਕਾ ਹੁਆ ਹੋਤਾ ਹੈ ਤਨ ਥਕਾ ਹੋਨੇ ਪਰ ਮਨ ਭੀ ਥਕਾਨ ਮਹਸੂਸ ਕਰਤਾ ਹੈ । ਜੀਵਨ ਗੁਜਰ ਜਾਤਾ ਹੈ ।
    ਕੋਈ ਪਿਆਰ ਸੇ ਉਸ ਕੇ ਇਸ ਤਰਹ ਏਕ ਏਕ ਪਲ ਲਗਾ ਦੇਨੇ ਪਰ ਸ਼ਲਾਘਾ ਕੇ ਦੋ ਸ਼ਬਦ ਬੋਲਨੇ ਕਾ ਕਸ਼ਟ ਭੀ ਨਹੀਂ ਕਰਤਾ । ਯਹ ਸਬ ਯਾਦ ਕਰਕੇ ਵਹ ਯਹੀ ਸੋਚਤੀ ਹੈ ਉਸ ਨੇ ਅਪਨਾ ਤੋ ਜੀਵਨ ਜਿਆ ਹੀ ਨਹੀਂ । ਉਸ ਕੀ ਥਕੀ ਆਤਮ ਉਸੇ ਯਹ ਏਹਸਾਸ ਕਰਾਨੇ ਕਾ ਪਲ ਢਂੁਡ ਹੀ ਲੇਤੀ ਹੈ । ਅਪਨੇ ਆਪ ਸੇ ਅਨਭੋਲ ਹੀ ਕਹ ਉਠਤੀ ਹੈ । ਅਚਾਨਕ ਸਾਮਨੇ ਆ ਖੜੇ ਅਂਤਰ ਮੇਂ ਝਾਕਨੇ ਕੇ ਪਲੋਂ ਮੇਂ । ਅਬ ਔਰ ਨਹੀਂ ।...
    ਵਹ ਕਹ ਤੋ ਜਾਤੀ ਹੈ । ਪਰ ਜਿਸ ਰਾਸਤੇ ਪਰ ਵਹ ਬਰਸੋਂ ਸੇ ਚਲਤੀ ਆਈ ਹੈ ਉਨ ਖੋਏ ਬਰਸੋਂ ਕੋ ਵਾਪਸ ਨਹੀਂ ਲਾ ਸਕਤੀ । ਏਕ ਪਛਤਾਬਾ ਹੀ ਰਹ ਜਾਤਾ ਹੈ ।ਯਹ ਇਨਕਾਰੀ ਉਸੇ ਅਪਨੇ ਬੀਤੇ ਪਲੋਂ ਕੇ ਖੋ ਜਾਨੇ ਕਾ ਗਹਰਾਈ ਸੇ ਅਹਸਾਸ ਕਰਾ ਤੋ ਜਾਤੀ ਹੈ । ਪਰ ਅਬ ਸਿਰਫ ਅਪਨੇ ਲਿਏ ਖੁਲ ਕਰ ਹਂਸ ਸਕੇ ਉਸ ਕਾ ਤਨ ਭੀ ਸਾਥ ਨਹੀਂ ਦੇ ਸਕਤਾ । ਆਤਮਾ ਭੀ ਥਕਾਨ ਮੇਂ ਡੂਬ ਚੁਕੀ ਹੈ ।
    ਯਹਾੰ ਪਹੁਂਚ ਕਰ ਕੋਇ ਜੋ ਭੀ ਸਮਝੇ ਨਾਰੀ ਹਰ ਰੂਪ ਮੇ ਅਪਨੀ ਪੀੜਾ ਕੋ ਛਿਪਾ ਕਰ ਉਧਾਰੀ ਜਿੰਦ ਹੀ ਜੀਤੀ ਹੈ । ਜੀੰਦੀ ਭੀ ਰਹੇਗੀ ਸਮਾਜ ਕਾ ਢਾਂਚਾ ਹੀ ਇਸ ਤਰਹ ਕਾ ਹੈ ।ਹਾਂ ,ਏਹ ਸਂਭਵ ਹੈ ਇਸ ਕੇ ਕੁਛ ਅਪਵਾਦ ਮਿਲ ਜਾਏਂ ।
    ਜਗ ਜਾਨਤਾ ਹੈ । ਨਾਰੀ ਕੇ ਅੰਦਰ ਕੁਛ ਭੀ ਕਰਕੇ ਦਿਖਾਨੇ ਕੇ ਜਿਤਨੇ ਗੁਣ , ਜਿਤਨੀ ਕਲਾਏਂ , ਜਿਤਨੀ ਸ਼ਕਤੀ ਛੁਪੀ ਹੈ ।ਵਹ ਕਾਮਯਾਬ ਹੋ ਸਕਤੀ ਹੈ ।ਕੋਈ ਸਂਦੇਹ ਨਹੀਂ । ਪਰਂਤੁ ਪੁਰੁਸ਼ ਪਰਧਾਨ ਸਮਾਜ ਉਸੇ ਇਸ ਤਰਹ ਸਿਕਂੇਜੇ ਮੇ ਕੱਸ ਕਰ ਰਖਤਾ ਹੈ ।ਕਿ ਵਹ ਕੁਛ ਮਨ ਚਾਹਾ ਕਰਨੇ ਕਾ ਹੌਸਲਾ ਕਰੇ ਭੀ ਤੋ ਉਸੇ ਨਿਰਉਤਸਾਹਿਤ ਕਰਕੇ ਕਮਜੋਰ ਕਰ ਦਿਆ ਜਾਤਾ ਹੈ । ਵਹ ਅਪਨੀ ਛਟਪਟਾਹਟ ਕੋ ਅਂਦਰ ਹੀ ਅਂਦਰ ਪੀ ਜਾਤੀ ਹੈ ।
    ਯਹ ਭੀ ਏਕ ਉਧਾਰੀ ਜਿੰਦਗੀ ਹੈ ।
    ਸੁਸਰਾਲ ਮੇਂ ਕਦਮ ਰਖਤੇ ਹੀ ਤੋ ਉਸ ਪਰ ਦੂਸਰੋ ਕੀ ਆਗਿਆ ਕੇ ਪਾਲਨ ਕਾ ਟਾਇਮ ਸ਼ੁਰੂ ਹੋ ਜਾਤਾ ਹੈ । ਕਹਾਂ ਰਹੀ ਵਹ ਸਵਾਧੀਨ ? ਜੀ ਸਕੇ ਅਪਨੇ ਲਿਏ ਦੋ ਚਾਰ ਪਲ ? ਬੱਚੋਂ ਕੇ ਪਾਲਨ ਪੋਸ਼ਨ ਮੇਂ ਡੂਬ ਕਰ ਮਮਤਾ ਕੇ ਸਹਾਰੇ ਜੀਵਨ ਕੋ ਖੁਸ਼ਹਾਲ ਸਮਝਨੇ ਲਗਤੀ ਹੈ । ਆਖਿਰ ਕੇ ਪਲ ਬੁੜਾਪੇ ਕੇ ਦਿਨੋਂ ਮੇਂ ਜਬ ਬੱਚੇ ਭੀ ਉਸ ਕੀ ਤਪਸਆ ਕੋ ਅਨਦੇਖਾ ਕਰਕੇ ਉਸੇ ਪੀੜਾ ਮੇਂ ਜੀਣੇ ਕੇ ਲਿਏ ਅਕੇਲਾ ਛੋੜ ਜਾਤੇ ਹੈਂ ਤੋ ਉਸੇ ਭੀ ਯਹੀ ਲਗਤਾ ਹੈ ਉਸਨੇ ਤੋ ਅਪਨਾ ਜੀਵਨ ਜਿਆ ਹੀ ਨਹੀਂ । ਔਰੋਂ ਕੇ ਲਿਏ ਹੀ ਜੀਤੀ ਰਹੀ । ਅਬ ਕੁਛ ਨਹੀਂ ਹੋ ਸਕਤਾ ਜਬ ਚਿੜਿਆ ਹੀ ਚੁਗ ਗਈ ਖੇਤ ।ਜੀਵਨ ਕਾ ਆਖਿਰੀ ਪਲ ਜੀਵਨ ਕੇ ਬੀਤੇ ਏਕ ਏਕ ਪਲ ਕੋ ਸਾਮਨੇ ਲਾ ਦੇਤਾ ਹੈ । ਉਸ ਕੇ ਸਿਵਾ ਏਕ ਹੌਕੇ ਕੇ ਕੁਛ ਨਹੀਂ ਬਚਤਾ ।



    Kamla Ghataaura

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ