
ਸ਼ਮਸ਼ੇਰ ਦਾ ਹੁਣ ਸ਼ਹਿਰ 'ਚ ਰਹਿਣ ਦਾ ਹੁਣ ਕੋਈ ਖਾਸ ਮਕਸਦ ਨਹੀਂ ਸੀ ਰਿਹਾ ਕਿਉਂਕਿ ੳੁਸ ਦਾ ਇਕਲੌਤਾ ਪੁੱਤਰ ਰਾਜਵੀਰ ਉਚੇਰੀ ਪੜ੍ਹਾਈ ਕਰਨ ਵਿਦੇਸ਼ ਚਲਾ ਗਿਆ ਸੀ ।
ਇਕ ਸ਼ਾਮ ਸ਼ਮਸ਼ੇਰ ਅਾਪਣੇ ਬਾਪੂ ਨੂੰ ਫੋਨ 'ਤੇ ਕਹਿਣ ਲੱਗਾ,
" ਬਾਪੂ ਜੀ ਪੈਰੀ ਪੈਨਾ, ਹੋਰ ਸੁਣਾਓ ਕਿਵੇਂ ਅਾ ਸਿਹਤ ਹੁਣ , ਦਵਾਈ ਬੂਟੀ ਚੰਗੀ ਤਰ੍ਹਾਂ ਲੈ ਲੈਨੇ ਓ ? ਨਾਲ਼ੇ ਹੁਣ ਤੁਸੀਂ ਰੋਟੀ ਪਾਣੀ ਦਾ ਖਾਸ ਧਿਆਨ ਰੱਖਿਓ , ਚੰਗਾ !! "
" ਬਾਪੂ ਜੀ ਪੈਰੀ ਪੈਨਾ, ਹੋਰ ਸੁਣਾਓ ਕਿਵੇਂ ਅਾ ਸਿਹਤ ਹੁਣ , ਦਵਾਈ ਬੂਟੀ ਚੰਗੀ ਤਰ੍ਹਾਂ ਲੈ ਲੈਨੇ ਓ ? ਨਾਲ਼ੇ ਹੁਣ ਤੁਸੀਂ ਰੋਟੀ ਪਾਣੀ ਦਾ ਖਾਸ ਧਿਆਨ ਰੱਖਿਓ , ਚੰਗਾ !! "
" ਸ਼ਮਸ਼ੇਰ ਪੁੱਤ , ਤੂੰ ਵੀ ਅਾਪਣਾ ਖਿਅਾਲ ਰੱਖੀ , ਨਾਲੇ ਰਾਜਵੀਰ ਨੂੰ ਵੀ ਕਹਿ ਦੇਈ ਕਿ ਬੇਗਾਨੇ ਮੁਲਕ 'ਚ ਰੋਟੀ ਟੈਮ ਨਾਲ਼ ਈ ਖਾ ਲਿਆ ਕਰੇ , ਮੇਰੇ ਤਾਂ ਏਹ ਰੋਟੀ ਹੁਣ ਮਸਾਂ ਈ ਗਲੋਂ ਲੰਘਦੀ ਅੈ, ਜਿਹਨੇ ਅਾਪਣਾ ਘੁੱਗ ਵਸਦਾ ਪਰਿਵਾਰ ਖੇਰੂੰ - ਖੇਰੂੰ ਕਰ ਕੇ ਰੱਖਤਾ "
ਬਾਪੂ ਨੇ ਭਰੇ ਮਨ ਨਾਲ਼ ਕਿਹਾ |
ਬਾਪੂ ਨੇ ਭਰੇ ਮਨ ਨਾਲ਼ ਕਿਹਾ |
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205
94171 80205
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ