ਆਜ਼ਾਦੀ .....ਕਿੰਨਾ ਵਧੀਆ ਖਿਆਲ ਹੈ
ਤਾਰਿਆਂ ਦੇ ਟਿਮਕਣ ਵਰਗਾ................
ਅੱਜ ਮੇਰੇ ਜਹਿਨ 'ਚ ਆਜ਼ਾਦੀ ਦੇ ਅਰਥ ਹੋਰ ਵੀ ਵਿਸ਼ਾਲ ਕੈਨਵਸ 'ਤੇ ਫੈਲ ਰਹੇ ਹਨ । ਮੈਨੂੰ ਲੱਗਦਾ ਹੈ ਆਜ਼ਾਦੀ ਨਾਂ ਹੈ ਜਿਉਣ ਢੰਗ ਦੀ ਮਰਜ਼ੀ ਦਾ ਤੇ ਆਪਣਿਆਂ 'ਤੇ ਜ਼ਬਰ ਨਹੀਂ ਸਗੋਂ ਓਹਨਾਂ ਨੂੰ ਉਚਿਆਉਣ ਦਾ । ਆਪਣਿਆਂ 'ਤੇ ਤਸ਼ੱਦਦ ਕਿਸੇ ਕੌਮ ਦੀ ਗੁਲਾਮੀ ਨਾਲੋਂ ਵੀ ਭੈੜਾ ਹੈ ।
ਸਾਡੇ ਹਾਇਕੁ ਕਵੀ ਕੀ ਕਹਿੰਦੇ ਨੇ ਪੜ੍ਹਦੇ ਰਹਿਣਾ .........
ਪ੍ਰੋ ਦਵਿੰਦਰ ਕੌਰ ਸਿੱਧੂ
ਪੋਚੇ ਮਾਰਦੀ
ਕਦੋਂ ਮਿਲੁ ਆਜ਼ਾਦੀ
ਸੋਚਦੀ ਓਹ
ਦੱਸ ਤਾਂ ਕਿੰਨੇ ਰੰਗ
ਸੋਚਿਆ ਵੀ ਸੀ ?
3
ਆਜ਼ਾਦੀ ਮਿਲੀ
ਓਹੀ ਲੀਹਾਂ ਨਾ ਵਾਹ
ਸਭ ' ਚ ਵੰਡ
4
ਆਪਣਾ ਘਰ
ਸੁੱਖ ਦਾ ਸਾਹ ਲਿਆ
ਏਹੋ ਆਜ਼ਾਦੀ
ਡਾ. ਸ਼ਿਆਮ ਸੁੰਦਰ ਦੀਪਤੀ
(ਅੰਮ੍ਰਿਤਸਰ )

2
ਤਰਿੰਗਾ ਵੇਖ ਦੱਸ ਤਾਂ ਕਿੰਨੇ ਰੰਗ
ਸੋਚਿਆ ਵੀ ਸੀ ?
3
ਆਜ਼ਾਦੀ ਮਿਲੀ
ਓਹੀ ਲੀਹਾਂ ਨਾ ਵਾਹ
ਸਭ ' ਚ ਵੰਡ
4
ਆਪਣਾ ਘਰ
ਸੁੱਖ ਦਾ ਸਾਹ ਲਿਆ
ਏਹੋ ਆਜ਼ਾਦੀ
ਡਾ. ਸ਼ਿਆਮ ਸੁੰਦਰ ਦੀਪਤੀ
(ਅੰਮ੍ਰਿਤਸਰ )
ਪੋਚੇ ਮਾਰਦੀ
ReplyDeleteਕਦੋਂ ਮਿਲੁ ਆਜ਼ਾਦੀ
ਸੋਚਦੀ ਓਹ
ਬਹੁਤ ਖੂਬਸੂਰਤ ਹਾਇਕੁ। ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਭਾਣੇ ਆਜ਼ਾਦੀ ਅਜੇ ਆਈ ਹੀ ਨਹੀਂ। ਭਾਰਤ ਦੇਸ਼ ਅੰਦਰ ਹਰ ਵਿਅਕਤੀ ਨੂੰ ਉਸ ਦੀ ਯੋਗਤਾ ਮੁਤਾਬਿਕ ਕਿਰਤ ਮਿਲ ਜਾਵੇ ਅਤੇ ਵੇਤਨ ਵੀ ਵਧੀਆ ਹੋਵੇ ਤਾਂ ਭਾਰਤ ਸੁਅਰਗ ਹੋਵੇਗਾ। ਮੈਨੂੰ ਪੂਰੀ ਉਮੀਦ ਹੈ ਕਿ ਇਹ ਆਜ਼ਾਦੀ ਇੱਕ-ਨਾ-ਇੱਕ ਦਿਨ ਜਰੂਰ ਆਵੇਗੀ।
ਖੂਬਸੂਰਤ ਹਾਇਕੁ.......
ReplyDeleteਆਜ਼ਾਦੀ ਮਿਲੀ
ReplyDeleteਓਹੀ ਲੀਹਾਂ ਨਾ ਵਾਹ
ਸਭ 'ਚ ਵੰਡ
ਡਾ. ਸਾਹਿਬ ਬੜੀ ਡੂੰਘੀ ਗੱਲ ਸਹਿਜੇ ਹੀ ਕਹਿ ਗਏ।
ਕਮਾਲ ਦਾ ਹਾਇਕੁ !
ਵਰਿੰਦਰਜੀਤ