ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਕਮਲ ਜੀ ਦੀ ਕਲਮ ਨਵੇਕਲੇ ਜਿਹੇ ਵਿਸ਼ੇ ਦੀ ਪਕੜ ਰੱਖਣ ਦੇ ਸਮਰੱਥ ਹੈ।ਤਿੰਨੋਂ ਹੀ ਹਾਇਕੁ ਸ਼ਲਾਘਾਯੋਗ ਹਨ; ਖਾਸ ਕਰਕੇ ਫਟੇ ਨੋਟ ਵਾਲ਼ਾ ਹਰ ਇੱਕ ਦਾ ਧਿਆਨ ਖਿੱਚਦਾ ਹੈ। ਸਾਡੇ 'ਚੋਂ ਬਹੁਤੇ ਇਓਂ ਹੀ ਕਰਦੇ ਨੇ ....ਚੱਲੋ ਬਾਬੇ ਨੇ ਕਿਹੜਾ ਬੋਲਣਾ ਹੈ ....ਹੋਰ ਕਿਤੇ ਨੋਟ ਨਹੀਂ ਚੱਲਿਆ ਤਾਂ ਏਥੇ ਤਾਂ ਕੰਮ ਸਾਰ ਹੀ ਦੇਵੇਗਾ।ਹਰਦੀਪ
ਸ਼ੁਕਰੀਆ ਹਰਦੀਪ ਜੀ
ਮੋਮਬੱਤੀਆਂ ਚਾਨਣ ਕਰਦੀਆਂਆਪ ਸੜਕੇ ।ਬਹੁਤ ਖੂਬ ਕਮਲ ਜੀ,ਲਿਖਦੇ ਰਹੋ। ਭੂਪਿੰਦਰ।
ਸ਼ੁਕਰੀਆ ਭੁਪਿੰਦਰ ਜੀ
ਬਹੁਤ ਖੂਬ ਕਮਲ ਜੀ.........
nice efforts good poetry
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ
ਕਮਲ ਜੀ ਦੀ ਕਲਮ ਨਵੇਕਲੇ ਜਿਹੇ ਵਿਸ਼ੇ ਦੀ ਪਕੜ ਰੱਖਣ ਦੇ ਸਮਰੱਥ ਹੈ।
ReplyDeleteਤਿੰਨੋਂ ਹੀ ਹਾਇਕੁ ਸ਼ਲਾਘਾਯੋਗ ਹਨ; ਖਾਸ ਕਰਕੇ ਫਟੇ ਨੋਟ ਵਾਲ਼ਾ ਹਰ ਇੱਕ ਦਾ ਧਿਆਨ ਖਿੱਚਦਾ ਹੈ। ਸਾਡੇ 'ਚੋਂ ਬਹੁਤੇ ਇਓਂ ਹੀ ਕਰਦੇ ਨੇ ....ਚੱਲੋ ਬਾਬੇ ਨੇ ਕਿਹੜਾ ਬੋਲਣਾ ਹੈ ....ਹੋਰ ਕਿਤੇ ਨੋਟ ਨਹੀਂ ਚੱਲਿਆ ਤਾਂ ਏਥੇ ਤਾਂ ਕੰਮ ਸਾਰ ਹੀ ਦੇਵੇਗਾ।
ਹਰਦੀਪ
ਸ਼ੁਕਰੀਆ ਹਰਦੀਪ ਜੀ
Deleteਮੋਮਬੱਤੀਆਂ
ReplyDeleteਚਾਨਣ ਕਰਦੀਆਂ
ਆਪ ਸੜਕੇ ।
ਬਹੁਤ ਖੂਬ ਕਮਲ ਜੀ,ਲਿਖਦੇ ਰਹੋ।
ਭੂਪਿੰਦਰ।
ਸ਼ੁਕਰੀਆ ਭੁਪਿੰਦਰ ਜੀ
Deleteਬਹੁਤ ਖੂਬ ਕਮਲ ਜੀ.........
ReplyDeletenice efforts good poetry
ReplyDelete