ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਧੀ ਮਾਂ ਨੂੰ ਰੋਵੇ
ReplyDeleteਜਲੇਬੀਆਂ ਪੱਕਣ
ਹੱਸਣ ਪੁੱਤ
ਬਹੁਤ ਵਧਿਆ ...
ਪ੍ਰੀਤ ਜੀ ਨੂੰ ਵਧਾਈ ...!!
ਸਮਾਜਿਕ ਬੁਰਾਈ ਦੀ ਤਸਵੀਰ ਪੇਸ਼ ਕਰਦਾ ਇਹ ਹਇਕੁ
ReplyDeleteਠੇਕੇ ਮੁਹਰੇ
ਨਿੰਦੇ ਸ਼ਰਾਬੀਆਂ ਨੂੰ
ਹਿਲੋਰੇ ਖਾਵੇ
ਮਾਂ ਤੇ ਧੀ ਦੇ ਪਿਆਰ ਨੂੰ ਦਰਸਾਉਦਾ ਇਹ ਹਾਇਕੁ
ਧੀ ਮਾਂ ਨੂੰ ਰੋਵੇ
ਜਲੇਬੀਆਂ ਪੱਕਣ
ਹੱਸਣ ਪੁੱਤ
ਬਹੁਤ ਹੀ ਵਧੀਆ.......
sundar hai
ReplyDeleteਠੇਕੇ ਮੁਹਰੇ
ReplyDeleteਨਿੰਦੇ ਸ਼ਰਾਬੀਆਂ ਨੂੰ
ਹਿਲੋਰੇ ਖਾਵੇ
ਬਹੁਤ ਖੂਬ ਜੀ।
ਹਾਇਕੂ ਪਸੰਦ ਕਰਕੇ ਹੌਂਸਲਾ ਅਫ਼ਜਾਈ ਲਈ ਹਾਇਕੂ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ।
ReplyDeleteਰਣਜੀਤ ਸਿੰਘ ਜੀ ਦੇ ਸਾਰੇ ਹਾਇਕੁ ਬਹੁਤ ਵਧੀਆ ਹਨ। ਪਰ ਇਹ ਤਾਂ ਕੁਝ ਖਾਸ ਹੀ ਬਣ ਗਿਆ........
ReplyDeleteਧੀ ਮਾਂ ਨੂੰ ਰੋਵੇ
ਜਲੇਬੀਆਂ ਪੱਕਣ
ਹੱਸਣ ਪੁੱਤ
ਇਸ ਹਾਇਕੁ ਦੀ ਵਿਆਖਿਆ ਕਰਦਿਆਂ ਰਣਜੀਤ ਜੀ ਨੇ ਦੱਸਿਆ ਕਿ ਇਸ ਵਿੱਚ ਉਨ੍ਹਾਂ ਨੇ ਮਾਂ ਅਤੇ ਧੀ ਦੀ ਨੇੜਤਾ-ਪਰਦੇਦਾਰੀ ਨੂੰ ਉਘਾੜਨ ਦਾ ਯਤਨ ਕੀਤਾ ਹੈ ,ਧੀ ਦਾ ਰੋਣਾ ਮਾਂ ਦਾ ਪਿਆਰ ਹੈ,ਮਰਨ ਤੋਂ ਬਾਅਦ ਜੇ ਉਸ ਦੀ ਰਤਾ ਵਡੇਰੀ ਹੈ ਤਾਂ ਉਸ ਨੂੰ ਵੱਡਾ ਕਰਨਾ ਕਹਿੰਦੇ ਹਨ ,ਅਤੇ ਜਲੇਬੀਆਂ ਅਕਸਰ ਹੀ ਪਕਾਈਆਂ ਜਾਂਦੀਆਂ ਹਨ । ਪੁੱਤ ਇਸ ਉਮਰ ਤੱਕ ਮਾਂ ਦੇ ਨਹੀਂ ਬਲਕਿ ਆਪਣੀ ਪਤਨੀ ਅਤੇ ਬੱਚਿਆਂ ਦੇ ਨੇੜੇ ਹੋ ਜਾਦੇ ਹਨ । ਇਸ ਤੋਂ ਇਲਾਵਾ ਸ਼ਾਇਦ ਉਹਨਾਂ ਨੂੰ ਇਹ ਵੀ ਲਗਦਾ ਹੈ ਕਿ ਸਾਂਭ-ਸੰਭਾਈ ਤੋਂ ਵਿਹਲੇ ਹੋ ਗਏ ਹਾਂ ,ਇਸ ਲਈ ਉਹਨਾਂ ਉੱਤੇ ਏਨਾ ਅਸਰ ਨਹੀਂ ਹੁੰਦਾ ਜਿੰਨਾਂ ਧੀ ਉੱਤੇ ਹੁੰਦਾ ਹੈ ।
ਰਣਜੀਤ ਸਿੰਘ ਜੀ ਨੂੰ ਵਧੀਆ ਲੇਖਣ ਲਈ ਵਧਾਈ।
ਆਸ ਕਰਦੇ ਹਾਂ ਕਿ ਇਹ ਕਲਮ ਆਉਣ ਵਾਲ਼ੇ ਸਮੇਂ 'ਚ ਵੀ ਏਸੇ ਤਰਾਂ ਹਾਇਕੁ-ਲੋਕ ਦਾ ਸ਼ਿਗਾਰ ਬਣਦੀ ਰਹੇਗੀ।
ਹਰਦੀਪ