ਇਸ ਜੱਗ ਤ੍ਰਿੰਝਣ ਵਿੱਚ ਹਰ ਕੋਈ ਰਿਸ਼ਤੇ-ਨਾਤਿਆਂ ਦੀ ਡੋਰ ਨਾਲ ਬੱਝਾ ਹੁੰਦਾ ਹੈ ।ਇਹ ਡੋਰ ਕਿੰਨੀ ਕੁ ਪਕੇਰੀ ਹੈ ਏਸ ਦਾ ਫੈਸਲਾ ਤਾਂ ਓਸ ਰਿਸ਼ਤੇ ਦੀ ਨੇੜਤਾ ਅਤੇ ਮੋਹ ਦੀਆਂ ਤੰਦਾਂ ਹੀ ਕਰਦੀਆਂ ਹਨ । ਕੁਝ ਅਹਿਜੇ ਹੀ ਅਹਿਸਾਸ ਲੈ ਕੇ ਆਈ ਹੈ ਸਾਡੀ ਇਹ ਕਲਮ !
ਨਿਰਮਲ ਸਿੰਘ ਸਿੱਧੂ
ਆਏ ਖ਼ਾਕ ਚੋਂ
ਮਾਣ ਕਿਸ ਗੱਲ ਦਾ
ਫਿਰ ਜਾਣਾ ਖ਼ਾਕ 'ਚ
ਮਾਣ ਕਿਸ ਗੱਲ ਦਾ
ਫਿਰ ਜਾਣਾ ਖ਼ਾਕ 'ਚ
ਕੋਸ਼ਿਸ਼ ਕੀਤੀ
ਪਾਉਣ ਦੀ ਓਸ ਨੂੰ
ਪਾਉਣ ਦੀ ਓਸ ਨੂੰ
ਪਾ ਨਾ ਸਕਿਆ ਕੋਈ।
2.
2.
ਕੁੱਖ 'ਚ ਮਰੇ
ਜਿਓਂਦਿਆਂ ਵੀ ਸਤੇ
ਕਿਓਂ ਨਾਰੀ ਸੰਸਾਰ
ਜਿਓਂਦਿਆਂ ਵੀ ਸਤੇ
ਕਿਓਂ ਨਾਰੀ ਸੰਸਾਰ
ਦੁਨੀਆਂਦਾਰੀ
ਉਮਰ ਲੰਘੀ ਸਾਰੀ
ਵੇਖੋ ਹਾਲੇ ਵੀ ਬਾਕੀ।
ਉਮਰ ਲੰਘੀ ਸਾਰੀ
ਵੇਖੋ ਹਾਲੇ ਵੀ ਬਾਕੀ।
ਨਿਰਮਲ ਸਿੰਘ ਸਿੱਧੂ
( ਬਰੈਂਪਟਨ - ਕੈਨੇਡਾ )
ਆਏ ਖ਼ਾਕ ਚੋਂ
ReplyDeleteਮਾਣ ਕਿਸ ਗੱਲ ਦਾ
ਜਾਣਾ ਖ਼ਾਕ 'ਚ
2.
ਕੋਸ਼ਿਸ਼ ਕੀਤੀ
ਪਾਉਣ ਦੀ ਓਸ ਨੂੰ
ਪਾ ਨਾ ਸਕਿਆ
3.
ਕੁੱਖ 'ਚ ਮਰੇ
ਜਿਓਂਦਿਆਂ ਵੀ ਸਤੇ
ਨਾਰੀ ਸੰਸਾਰ
Nirmal ji de sare hii haiku bahut vadhiaa lagge ....!
bahut bahut vdhaii uhna nun ....!!
ਦੁਨੀਆਂਦਾਰੀ
ReplyDeleteਉਮਰ ਲੰਘੀ ਸਾਰੀ
ਹਾਲੇ ਵੀ ਬਾਕੀ
ਬਹੁਤ ਵਧੀਆ ਜੀ।
ਦਿਲ ਦੀਆਂ ਗੱਲਾਂ ਹਾਇਕੂ ਬਣ ਕੇ ਨਿਕਲੀਆਂ ॥ ਸੋਹਣਾ ਲਿਖਿਆ ॥
ReplyDelete