ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਸੁਖਵਿੰਦਰ ਜੀ ਨੇ ਇੱਕ ਲੰਬੇ ਅਰਸੇ ਦੀ ਚੁੱਪੀ ਤੋਂ ਬਾਦ ਹਾਜ਼ਰੀ ਲਾਈ ਹੈ ਜਿਸ ਲਈ ਹਾਇਕੁ-ਲੋਕ ਪਰਿਵਾਰ ਆਪ ਜੀ ਦਾ ਤਹਿ ਦਿਲੋਂ ਸ਼ੁਕਰੀਆ ਕਰਦਾ ਹੈ। ਪਰਦੇਸੀ ਮਾਹੀ ਦੀ ਉਡੀਕ ਕਰਦੀ ਮੁਟਿਆਰ ਦੇ ਹਾਵ-ਭਾਵ ਇਨ੍ਹਾਂ ਹਾਇਕੁਆਂ 'ਚ ਬਾਖੂਬੀ ਪ੍ਰਗਟ ਹੋਏ ਹਨ।
ReplyDeleteਰਾਬਤਾ ਬਣਾਈ ਰੱਖਣ ਲਈ ਧੰਨਵਾਦ। ਅਗੇ ਤੋਂ ਛੇਤੀ ਹਾਇਕੁ ਪੜ੍ਹਵਾਉਣ ਲਈ ਹਾਇਕੁ-ਲੋਕ ਪਰਿਵਾਰ ਵਲੋਂ ਇੱਕ ਛੋਟੀ ਜਿਹੀ ਅਰਜ਼ੋਈ ਨਾਲ਼ !
ਔਸੀਆ ਪਾਵਾਂ
ReplyDeleteਭੁਰ-ਭੁਰ ਜਾਵਣ
ਕੱਲਰੀ ਕੰਧਾਂ
ਬਹੁਤ ਖੂਬਸੂਰਤ ਹਾਇਕੁ।
ਬਹੁਤ ਸੋਹਣੀ ਲਿਖਤ ਹੈ । ਦਿਲ ਵਿਚ ਦਰਦ ਦਾ ਇਹਸਾਸ ਕਰਾਉਂਦੀ ਹੈ ॥
ReplyDeleteबाजवा जी के ये दोनों हाइकु बहुत प्रभावशाली हैं-1.
ReplyDeleteਪਰਦੇਸੀਆ
ਅੰਬਰੀ ਕਿੰਨੇ ਤਾਰੇ
ਗਿਣੇ ਨੇ ਕਦੇ ?
2.
ਨਿੱਤ ਉਡਾਵਾਂ
ਬਨ੍ਹੇਰੇ ਬੈਠਾ ਕਾਗ
ਬੁੱਲ੍ਹੀਂ ਤੇਰਾ ਨਾਂ
ਹਾਇਕੁ ਪਸੰਦ ਕਰਨ ਲਈ ਮੈਂ ਆਪ ਸਭਨਾ ਦਾ ਤਹਿ ਦਿਲ
ReplyDeleteਤੋਂ ਧੰਨਵਾਦੀ ਹਾਂ ਜੀ ।
ਨਿੱਤ ਉਡਾਵਾਂ
ReplyDeleteਬਨ੍ਹੇਰੇ ਬੈਠਾ ਕਾਗ
ਬੁੱਲ੍ਹੀਂ ਤੇਰਾ ਨਾਂ
ਬਹੁਤ ਖੂਬ...