ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਗੋਲ-ਗੋਲ ਨੇ
ReplyDeleteਸੂਰਜ ਚੰਦ ਭੂੰਮੀ
ਲੱਗਦੀ ਰੋਟੀ
ਬਹੁਤ ਖੂਬ ਕਿਹਾ ਖੇਮਕਰਨੀ ਜੀ ਨੇ।
ਇੱਕੋ ਉਮੰਗ
ReplyDeleteਪਰਛਾਵੇ ਵਾਂਗਰ
ਤੂੰ ਹੋਵੇ ਸੰਗ
ਲਾਜਵਾਬ....
beautiful ideas
ReplyDeleteਇੱਕੋ ਉਮੰਗ
ReplyDeleteਪਰਛਾਵੇਂ ਵਾਂਗਰ
ਤੂੰ ਹੋਵੇਂ ਸੰਗ
ਬਹੁਤ ਖੂਬਸੂਰਤ ਵਿਚਾਰ ਪੇਸ਼ ਕਰਦਾ ਹਾਇਕੁ।