ਆਸਟ੍ਰੇਲੀਆ 'ਚ ਅੱਜ-ਕੱਲ ਗਰਮੀਆਂ ਦਾ ਮੌਸਮ ਹੈ। ਸਮੁੰਦਰ ਨੇੜੇ ਹੋਣ ਕਰਕੇ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਅਕਸਰ ਸਮੁੰਦਰ ਕੰਢੇ (ਬੀਚ) 'ਤੇ ਜਾਣਾ ਪਸੰਦ ਕਰਦੇ ਹਨ। ਮੇਰਾ ਵੀ ਕੁਝ ਅਜਿਹਾ ਹੀ ਸਬੱਬ ਬਣਿਆ । ਸਮੁੰਦਰ 'ਚ ਉੱਠਦੀਆਂ ਛੱਲਾਂ ਦੇ ਨਾਲ਼ -ਨਾਲ਼ ਜੋ ਮਨੋ-ਭਾਵ ਦਿਲ ਦੀ ਤਖ਼ਤੀ 'ਤੇ ਝਰੀਟੇ ਗਏ, ਓਨ੍ਹਾਂ ਨੂੰ ਮੈਂ ਸਮੁੰਦਰ ਤੱਟ 'ਤੇ ਉੱਕਰ ਕੇ ਕੈਮਰਾਬੱਧ ਕਰ ਲਿਆ। ਲਓ ਪੇਸ਼ ਨੇ ਸਮੁੰਦਰੀ ਝਲਕਾਂ........
ਆਉਣ ਛੱਲਾਂ
ਸਮੁੰਦਰ ਕਿਨਾਰੇ
ਮਿਟਾਉਣ ਨਾਂ
ਹਾਇਕੁ-ਲੋਕ
ਆਉਣ ਛੱਲਾਂ
ਸਮੁੰਦਰ ਕਿਨਾਰੇ
ਮਿਟਾਉਣ ਨਾਂ
ਡਾ. ਹਰਦੀਪ ਕੌਰ ਸੰਧੂ
(ਸਿਡਨੀ)
novel creation
ReplyDeleteजीवन्त फोटोग्राफ़ी के साथ नया प्रयोग । बधाई हरदीप जी ! दोनों ही हाइगा उत्तम हैं। सिन्धु-तरंगे । आती उमड़कर/ पग धोने को ।
ReplyDeleteਸੋਹਣੇ ਫੋਟੋ ਨਾਲ ਸਜਾਏ ਨੇ ਬੜੇ ਹੀ ਦਿਲਚਸਪ ਹਾਇਕੁ !
ReplyDeleteਇਉਂ ਲੱਗਾ ਜਿਵੇਂ ਮੈਂ ਆਪ ਸੱਚੀ ਹੀ ਸਮੁੰਦਰੀ ਤੱਟ 'ਤੇ ਖੜ੍ਹਾ ਇਹ ਕੁਦਰਤੀ ਨਜ਼ਾਰੇ ਵੇਖ ਰਿਹਾ ਹੋਵਾਂ !
ਹਰਦੀਪ ਜੀ,
ReplyDeleteਛੱਲ਼ਾਂ,ਸੁਮੰਦਰ,ਰੇਤ,ਤੇ ਪੈੜਾਂ ਦਾ ਸੁਮੇਲ, ਪੂਰੀ ਜਿੰਦਗੀ ਦੀ ਤਰਜਮਾਨੀ ਹੈ ।
ਆਉਣ ਛੱਲਾਂ
ReplyDeleteਸਮੁੰਦਰ ਕਿਨਾਰੇ
ਮਿਟਾਉਣ ਨਾਂ
ਬਹੁਤ ਖੂਬਸੂਰਤ। ਸਮੁੰਦਰ ਦੇ ਕਿਨਾਰਿਆ ਦਾ ਵਧੀਆ ਦ੍ਰਿਸ਼ ਪੇਸ਼ ਕਰਦੇ ਹਾਇਕੁ ਤੇ ਹਾਇਗਾ।
ਭੂਪਿੰਦਰ ਨਿਊਯਾਰਕ।
ਸਾਰੇ ਪਾਠਕਾਂ ਦਾ ਤਹਿ ਦਿਲੋਂ ਧੰਨਵਾਦ, ਹਾਇਗਾ ਪਸੰਦ ਕਰਨ ਲਈ।
ReplyDeleteਰਾਮੇਸ਼ਵਰ ਜੀ ਦਾ ਕੀਤਾ ਹਿੰਦੀ ਅਨੁਵਾਦ ਦਿਲ ਨੂੰ ਛੂਹ ਗਿਆ।
ਜੋਗਿੰਦਰ ਸਿੰਘ ਜੀ ਨੇ ਬਹੁਤ ਹੀ ਢੁੱਕਵੀਂ ਵਿਆਖਿਆ ਕੀਤੀ ਹੈ।
ਦਿਲਜੋਧ ਸਿੰਘ ਜੀ, ਭੂਪਿੰਦਰ ਤੇ ਵਰਿੰਦਰ ਵੀਰ - ਅੱਖੀਂ ਡਿੱਠੇ ਦ੍ਰਿਸ਼ 'ਚ ਸ਼ਾਮਿਲ ਹੋਣ ਲਈ ਸ਼ੁਕਰੀਆ ।
ਹਾਇਗਾ ਦੀ ਪੇਸ਼ਕਾਰੀ ਕਮਾਲ ਦੀ ਹੈ ।
ReplyDelete