ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

2 Mar 2013

ਧੀ ਏ ਪਿਆਰੀ

ਅੱਜ 2 ਮਾਰਚ ਨੂੰ ਸਾਡੇ ਹਾਇਕੁ-ਲੋਕ ਪਰਿਵਾਰ ਦੀ ਸਭ ਤੋਂ ਨਿੱਕੀ ਹਾਇਕੁਕਾਰਾ ਜਾਣੀ ਕਿ ਸੁਪ੍ਰੀਤ ਕੌਰ ਦਾ ਜਨਮ ਦਿਨ ਹੈ। ਇਸ ਦਿਨ ਨੂੰ ਸਾਰਥਕ ਬਨਾਉਣ ਲਈ ਸੁਪ੍ਰੀਤ ਨੇ ਹਾਇਕੁ-ਲੋਕ ਮੰਚ ਦੀ ਝੋਲ਼ੀ ਦੋ ਬਸੰਤ -ਹਾਇਕੁ ਪਾ ਕੇ ਇਸ ਦਿਨ ਨੂੰ ਫੁੱਲਾਂ ਵਾਂਗ ਮਹਿਕਾ ਦਿੱਤਾ ਹੈ।


ਤੋਹਫ਼ਾ ਲੈਣ ਦਾ ਹੱਕ ਤਾਂ ਅੱਜ ਸੁਪ੍ਰੀਤ ਦਾ ਹੈ । ਮੈਂ ਹਾਇਕੁ-ਲੋਕ ਪਰਿਵਾਰ ਵੱਲੋਂ ਉਸ ਨੂੰ ਜਨਮ ਦਿਨ ਦੀਆਂ ਮੁਬਾਰਕਾਂ-ਦੁਆਵਾਂ ਤੇ ਢੇਰ ਪਿਆਰ ਦੇ ਨਾਲ਼ ਹਾਇਕੁ-ਤੋਹਫ਼ਾ ਦੇ ਰਹੀ ਹਾਂ। ਰੱਬ ਕਰੇ ਉਸ ਦੀ ਕਲਮ ਤੇ ਸੋਚ ਅੰਬਰਾਂ ਨੂੰ ਛੂਹਵੇ ਅਤੇ ਦੁਨੀਆਂ ਦੀ ਹਰ ਖੁਸ਼ੀ ਉਸ ਦੀ ਝੋਲੀ ਪਏ।

ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 39 ਵਾਰ ਖੋਲ੍ਹ ਕੇ ਪੜ੍ਹੀ ਗਈ ।

6 comments:

 1. प्यारी बेटी सुप्रीत को जन्म दिन की बहुत -बहुत बधाइयाँ । खुशियाँ भर दे इसका दामन । जीवन हो इसका नन्दन कानन !

  ReplyDelete
 2. ਜਨਮ ਦਿਨ ਮੁਬਾਰਕ ਸੁਪੀ
  ਬਹਤ ਸੁੰਦਰ ਹਾਇਕੂ ਲਿਖੇ ਹਨ ਸਾਰੇ ਪਰਿਵਾਰ ਨੂੰ ਬਹੁਤ ਪਸੰਦ ਆਏ ਮੇਰੀ ਇਹੋ ਦੁਆ ਤੂੰ ਦਿਨ ਰਾਤ ਤਰੱਕੀ ਕਰੇਂ ਸਾਰੇ ਪਰਿਵਾਰ ਦਾ ਨਾਮ ਰੌਸ਼ਨ ਕਰੇਂ ਮੰਮੀ ਮਨ੍ਕਰਨ ਸਵਰੀਤ ਤੇਰੀ ਮਾਮੀ ਸਭ ਵਲੋਂ ਜਨਮ ਦਿਨ ਦੀ ਵਧਾਈ

  ReplyDelete
 3. ਪਿਆਰੀ ਧੀ ਸੁਪ੍ਰੀਤ ਨੂੰ ਜਨਮ ਦਿਨ ਬਹੁਤ ਬਹੁਤ ਮੁਬਾਰਕ ਹੋਵੇ। ਇਸ ਮੌਕੇ ਮੈਂ ਆਪਣੀਆ ਦਿਲੀ ਸ਼ੁਭ ਇਸ਼ਾਵਾਂ ਭੇਜਦੀ ਹਾਂ। ਪਰਮਾਤਮਾ ਉਸ ਨੂੰ ਲੰਬੀ ਉਮਰ ਦੇਵੇ, ਹਰ ਖੁਸ਼ੀ ਉਸਦੀ ਝੋਲੀ ਪਾਵੇ, ਹਰ ਖੇਤਰ ਵਿੱਚ ਓਹ ਸਫ਼ਲਤਾ ਦੀਆਂ ਪੌੜੀਆਂ ਚੜ੍ਹਦੀ, ਬੁਲੰਦੀਆਂ ਨੂੰ ਛੋਹਵੇ।

  ReplyDelete
 4. ਮਨਮੋਹਕਿ ਅਤੀ ਪਿਆਰੀ ਸੁਪਰੀਤ ਨੂੰ ਜਨਮ ਦਿਨ ਦੀਆਂ ਮੁਬਾਰਕਾਂ । ਰੱਬ ਉਸ ਨੂੰ ਖੁਸ਼ੀਆਂ ਖੇੜੇ ਤੇ ਲੰਮੀ ਆਯੂ
  ਬਖਸ਼ੇ। ਇਰ ਚੰਗੀ ਹਾਇਕੁਕਾਰਾ ਬਨਣ ਦੇ ਚੰਗੇ ਚਿਨ ਦਰਸਾਉਂਦੀ ਹੈ।

  ReplyDelete
 5. ਸੁਪ੍ਰੀਤ ਕੌਰ3.3.13

  ਰਾਮੇਸ਼ਵਰ ਅੰਕਲ, ਵਰਿੰਦਰ ਮਾਮਾ ਜੀ, ਦਵਿੰਦਰ ਮਾਸੀ ਜੀ ਤੇ ਥਿੰਦ ਅਕੰਲ ਜੀ,
  ਬਹੁਤ-ਬਹੁਤ ਧੰਨਵਾਦ !
  ਮੈਨੁੰ ਬਹੁਤ ਵਧੀਆ ਲੱਗਾ,ਤੁਸੀਂ ਮੇਰੇ ਹਾਇਕੁ ਪਸੰਦ ਕੀਤੇ ਤੇ ਮੇਰੀ ਝੋਲੀ ਆਪਣੇ ਆਸ਼ੀਰਵਾਦ ਨਾਲ਼ ਭਰ ਦਿੱਤੀ।

  ReplyDelete
 6. beautiful creation , God bless you ----

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ