ਅੱਜ 2 ਮਾਰਚ ਨੂੰ ਸਾਡੇ ਹਾਇਕੁ-ਲੋਕ ਪਰਿਵਾਰ ਦੀ ਸਭ ਤੋਂ ਨਿੱਕੀ ਹਾਇਕੁਕਾਰਾ ਜਾਣੀ ਕਿ ਸੁਪ੍ਰੀਤ ਕੌਰ ਦਾ ਜਨਮ ਦਿਨ ਹੈ। ਇਸ ਦਿਨ ਨੂੰ ਸਾਰਥਕ ਬਨਾਉਣ ਲਈ ਸੁਪ੍ਰੀਤ ਨੇ ਹਾਇਕੁ-ਲੋਕ ਮੰਚ ਦੀ ਝੋਲ਼ੀ ਦੋ ਬਸੰਤ -ਹਾਇਕੁ ਪਾ ਕੇ ਇਸ ਦਿਨ ਨੂੰ ਫੁੱਲਾਂ ਵਾਂਗ ਮਹਿਕਾ ਦਿੱਤਾ ਹੈ।
ਤੋਹਫ਼ਾ ਲੈਣ ਦਾ ਹੱਕ ਤਾਂ ਅੱਜ ਸੁਪ੍ਰੀਤ ਦਾ ਹੈ । ਮੈਂ ਹਾਇਕੁ-ਲੋਕ ਪਰਿਵਾਰ ਵੱਲੋਂ ਉਸ ਨੂੰ ਜਨਮ ਦਿਨ ਦੀਆਂ ਮੁਬਾਰਕਾਂ-ਦੁਆਵਾਂ ਤੇ ਢੇਰ ਪਿਆਰ ਦੇ ਨਾਲ਼ ਹਾਇਕੁ-ਤੋਹਫ਼ਾ ਦੇ ਰਹੀ ਹਾਂ। ਰੱਬ ਕਰੇ ਉਸ ਦੀ ਕਲਮ ਤੇ ਸੋਚ ਅੰਬਰਾਂ ਨੂੰ ਛੂਹਵੇ ਅਤੇ ਦੁਨੀਆਂ ਦੀ ਹਰ ਖੁਸ਼ੀ ਉਸ ਦੀ ਝੋਲੀ ਪਏ।
ਡਾ. ਹਰਦੀਪ ਕੌਰ ਸੰਧੂ
ਨੋਟ: ਇਹ ਪੋਸਟ ਹੁਣ ਤੱਕ 39 ਵਾਰ ਖੋਲ੍ਹ ਕੇ ਪੜ੍ਹੀ ਗਈ ।
प्यारी बेटी सुप्रीत को जन्म दिन की बहुत -बहुत बधाइयाँ । खुशियाँ भर दे इसका दामन । जीवन हो इसका नन्दन कानन !
ReplyDeleteਜਨਮ ਦਿਨ ਮੁਬਾਰਕ ਸੁਪੀ
ReplyDeleteਬਹਤ ਸੁੰਦਰ ਹਾਇਕੂ ਲਿਖੇ ਹਨ ਸਾਰੇ ਪਰਿਵਾਰ ਨੂੰ ਬਹੁਤ ਪਸੰਦ ਆਏ ਮੇਰੀ ਇਹੋ ਦੁਆ ਤੂੰ ਦਿਨ ਰਾਤ ਤਰੱਕੀ ਕਰੇਂ ਸਾਰੇ ਪਰਿਵਾਰ ਦਾ ਨਾਮ ਰੌਸ਼ਨ ਕਰੇਂ ਮੰਮੀ ਮਨ੍ਕਰਨ ਸਵਰੀਤ ਤੇਰੀ ਮਾਮੀ ਸਭ ਵਲੋਂ ਜਨਮ ਦਿਨ ਦੀ ਵਧਾਈ
ਪਿਆਰੀ ਧੀ ਸੁਪ੍ਰੀਤ ਨੂੰ ਜਨਮ ਦਿਨ ਬਹੁਤ ਬਹੁਤ ਮੁਬਾਰਕ ਹੋਵੇ। ਇਸ ਮੌਕੇ ਮੈਂ ਆਪਣੀਆ ਦਿਲੀ ਸ਼ੁਭ ਇਸ਼ਾਵਾਂ ਭੇਜਦੀ ਹਾਂ। ਪਰਮਾਤਮਾ ਉਸ ਨੂੰ ਲੰਬੀ ਉਮਰ ਦੇਵੇ, ਹਰ ਖੁਸ਼ੀ ਉਸਦੀ ਝੋਲੀ ਪਾਵੇ, ਹਰ ਖੇਤਰ ਵਿੱਚ ਓਹ ਸਫ਼ਲਤਾ ਦੀਆਂ ਪੌੜੀਆਂ ਚੜ੍ਹਦੀ, ਬੁਲੰਦੀਆਂ ਨੂੰ ਛੋਹਵੇ।
ReplyDeleteਮਨਮੋਹਕਿ ਅਤੀ ਪਿਆਰੀ ਸੁਪਰੀਤ ਨੂੰ ਜਨਮ ਦਿਨ ਦੀਆਂ ਮੁਬਾਰਕਾਂ । ਰੱਬ ਉਸ ਨੂੰ ਖੁਸ਼ੀਆਂ ਖੇੜੇ ਤੇ ਲੰਮੀ ਆਯੂ
ReplyDeleteਬਖਸ਼ੇ। ਇਰ ਚੰਗੀ ਹਾਇਕੁਕਾਰਾ ਬਨਣ ਦੇ ਚੰਗੇ ਚਿਨ ਦਰਸਾਉਂਦੀ ਹੈ।
ਰਾਮੇਸ਼ਵਰ ਅੰਕਲ, ਵਰਿੰਦਰ ਮਾਮਾ ਜੀ, ਦਵਿੰਦਰ ਮਾਸੀ ਜੀ ਤੇ ਥਿੰਦ ਅਕੰਲ ਜੀ,
ReplyDeleteਬਹੁਤ-ਬਹੁਤ ਧੰਨਵਾਦ !
ਮੈਨੁੰ ਬਹੁਤ ਵਧੀਆ ਲੱਗਾ,ਤੁਸੀਂ ਮੇਰੇ ਹਾਇਕੁ ਪਸੰਦ ਕੀਤੇ ਤੇ ਮੇਰੀ ਝੋਲੀ ਆਪਣੇ ਆਸ਼ੀਰਵਾਦ ਨਾਲ਼ ਭਰ ਦਿੱਤੀ।
beautiful creation , God bless you ----
ReplyDelete