ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

18 Apr 2013

ਪੈਰਾਂ ਦੇ ਚਿੰਨ

1.
ਤਾਰੇ ਦੀ ਬੋਧੀ 
ਫੜਣ ਦੀ ਖਾਤਿਰ 
ਮਨ ਭਟਕੇ ।



2.
ਰਾਹਾਂ ਦੀ ਮਿੱਟੀ 
ਖਾ ਜਾਂਦੀ ਤੇਰੇ ਮੇਰੇ 
ਪੈਰਾਂ ਦੇ ਚਿੰਨ 



ਦਿਲਜੋਧ ਸਿੰਘ 
(ਨਵੀਂ ਦਿੱਲੀ) 

2 comments:

  1. ਰਾਹਾਂ ਦੀ ਮਿੱਟੀ
    ਖਾ ਜਾਂਦੀ ਤੇਰੇ ਮੇਰੇ
    ਪੈਰਾਂ ਦੇ ਚਿੰਨ
    ਆਪਣਾ ਆਪਣਾ ਵੇਖਣ ਦਾ ਨਜ਼ਰੀਆ ਹੈ, ਜਿਸ 'ਤੇ ਤੁਹਾਡੇ ਹਾਲਾਤਾਂ ਦਾ ਡੂੰਘਾ ਅਸਰ ਹੁੰਦਾ ਹੈ। ਜਦੋਂ ਰਾਹਾਂ 'ਤੇ ਛੱਡੀਆਂ ਪੈੜਾਂ ਨੂੰ ਰਾਹਾਂ ਦੀ ਮਿੱਟੀ ਖਾਂਦੀ ਪ੍ਰਤੀਤ ਹੁੰਦੀ ਹੈ।
    ਬਹੁਤ ਹੀ ਦਰਦੀਲਾ ਹਾਇਕੁ।

    ReplyDelete
  2. ਰਾਹਾਂ ਦੀ ਮਿੱਟੀ
    ਖਾ ਜਾਂਦੀ ਤੇਰੇ ਮੇਰੇ
    ਪੈਰਾਂ ਦੇ ਚਿੰਨ


    ਬਹੁਤ ਖੂਬ ....!!

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ