ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਬਹੁਤ ਹੀ ਸੋਹਣੇ ਬਿੰਬਾਂ ਨਾਲ਼ ਸਾਵਣ ਦੀ ਰੁੱਤ 'ਚ ਮਾਹੀ ਦੀ ਉਡੀਕ 'ਚ ਬੈਠੀ ਮੁਟਿਆਰ ਨੂੰ ਚਿੱਤਰਤ ਕੀਤਾ ਗਿਆ ਹੈ।
ReplyDeleteਨਿਰਮਲ ਜੀ ਤੁਸੀਂ ਵਧਾਈ ਦੇ ਪਾਤਰ ਹੋ। ਜਦੋਂ ਹਾਇਕੁ ਪਾਠਕ ਦੇ ਦਿਲ 'ਚ ਧੁਰ ਉਤਰ ਜਾਣ ਤੇ ਲਿਖਣ ਦਾ ਪ੍ਰੇਰਨਾ ਸਰੋਤ ਬਣਨ ਤਾਂ ਸਮਝੋ ਤੁਸੀਂ ਆਪਣੀ ਗੱਲ ਕਹਿਣ 'ਚ ਸੌ ਫੀਸਦੀ ਸਫ਼ਲ ਰਹੇ।
ਆਪ ਦੇ ਹਾਇਕੁ ਪੜ੍ਹ ਕੇ ਦਿਲਜੋਧ ਸਿੰਘ ਜੀ ਨੇ ਕੁਝ ਹਾਇਕੁ ਸਾਂਝੇ ਕੀਤੇ ਹਨ, ਜੋ 13 ਅਗਸਤ ਦੀ ਪੋਸਟ 'ਚ ਪ੍ਰਕਾਸ਼ਿਤ ਕੀਤੇ ਗਏ ਹਨ।
ਸ਼ੁੱਭਕਾਮਨਾਵਾਂ ਨਾਲ਼