ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਆਪਣੀ ਧੀ ਜਾਂ ਪੁੱਤ ਦੇ ਜਨਮ ਦਿਨ ਨੂੰ ਮਨਾਉਣ ਤੇ ਵੇਖਣ ਦਾ ਅਨੋਖਾ ਅੰਦਾਜ਼ ਪਸੰਦ ਆਇਆ !ਸਾਡੇ ਬਹੁਤ ਪਿਆਰੇ ਸੁਮੀਤ ਨੂੰ ਮਾਸੀ ਵਲੋਂ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ !
ਵਾਹ ! ਹਾਇਗਾ ਵੇਖ ਕੇ ਸੁਆਦ ਆ ਗਿਆ ਤੇ ਸਮਝ ਵੀ !ਸੁਮੀਤ ਦਾ ਜਨਮ ਦਿਨ ! ਸੁਮੀਤ ਨੂੰ ਤੇ ਭੈਣ ਜੀ ਆਪ ਨੂੰ ਬਹੁਤ ਬਹੁਤ ਵਧਾਈਆਂ !ਬਰਨਾਲਾ ਪਰਿਵਾਰ ਵਲੋਂ !
ਬਹੁਤ ਪਿਆਰੀ ਹਰਦੀਪ ਦੇ ਅੱਖਾਂ ਦੇ ਸਿਤਾਰੇ ਸੁਮੀਤ ਨੂੰ ਕੀ ਦੇਵਾਂ ਅੱਜ ਸਿਵਾਏ ਅਸੀਸ ਤੋਂ ਰੱਖੀਂ ਸੰਭਾਲ ।
ਸੁਮੀਤ ਸੱਚੀਂ ਕਿੰਨਾ ਭਾਗਾਂ ਵਾਲਾ ਹੈ ਜਿਸ ਨੁੰ ਭਰ-ਭਰ ਝੋਲੀਆਂ ਅਸੀਸ ਦੀਆਂ ਮਿਲਣੀਆਂ ਆਪਣੇ ਜਨਮ ਦਿਨ 'ਤੇ! ਦਵਿੰਦਰ ਮਾਸੀ, ਵਰਿੰਦਰ ਮਾਮੇ ਤੇ ਥਿੰਦ ਅੰਕਲ ਜੀ ਦੇ ਦਿੱਤੇ ਮੋਹ ਨੂੰ ਧੰਨਵਾਦੀ ਸ਼ਬਦਾਂ 'ਚ ਬੰਨਣਾ ਔਖਾ ਹੈ !
ਭੈਣ ਜੀਓ! ਮੇਰੇ ਵੱਲੋਂ ਪਿਆਰੇ ਸੁਮੀਤ, ਤੁਹਾਨੂੰ ਅਤੇ ਸਮੁੱਚੇ ਹਾਇਕੁ-ਲੋਕ ਨੂੰ ਸੁਮੀਤ ਦੇ ਜਨਮ ਦਿਨ ਦੇਆ ਬਹੁਤ-ਬਹੁਤ ਵਧਾਈਆਂ। ਇਸ ਦੇ ਨਾਲ ਪਰਸੋਂ ਨਿਕਲੇ ਬੋਦੀ ਵਾਲੇ ਤਾਰੇ (ਪੂਛਲ ਤਾਰੇ) ਦੀ ਵੀ ਬਹੁਤ-ਬਹੁਤ ਵਧਾਈ।
प्रिय बहन हरदीप जी के होनहार पुत्र सुमीत को मेरी ढेर सारी शुभकामनाएँ । सुमीत सदा उन्नति के उच्च शिखर को स्पर्श करे , ऐसी शुभकामनाएँ हर पल हर दिन !! देरी के माफ़ी चाहूंगा ।
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ
ਆਪਣੀ ਧੀ ਜਾਂ ਪੁੱਤ ਦੇ ਜਨਮ ਦਿਨ ਨੂੰ ਮਨਾਉਣ ਤੇ ਵੇਖਣ ਦਾ ਅਨੋਖਾ ਅੰਦਾਜ਼ ਪਸੰਦ ਆਇਆ !
ReplyDeleteਸਾਡੇ ਬਹੁਤ ਪਿਆਰੇ ਸੁਮੀਤ ਨੂੰ ਮਾਸੀ ਵਲੋਂ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ !
ਵਾਹ ! ਹਾਇਗਾ ਵੇਖ ਕੇ ਸੁਆਦ ਆ ਗਿਆ ਤੇ ਸਮਝ ਵੀ !
ReplyDeleteਸੁਮੀਤ ਦਾ ਜਨਮ ਦਿਨ !
ਸੁਮੀਤ ਨੂੰ ਤੇ ਭੈਣ ਜੀ ਆਪ ਨੂੰ ਬਹੁਤ ਬਹੁਤ ਵਧਾਈਆਂ !
ਬਰਨਾਲਾ ਪਰਿਵਾਰ ਵਲੋਂ !
ਬਹੁਤ ਪਿਆਰੀ ਹਰਦੀਪ ਦੇ ਅੱਖਾਂ ਦੇ ਸਿਤਾਰੇ ਸੁਮੀਤ ਨੂੰ ਕੀ ਦੇਵਾਂ ਅੱਜ ਸਿਵਾਏ ਅਸੀਸ ਤੋਂ ਰੱਖੀਂ ਸੰਭਾਲ ।
ReplyDeleteਸੁਮੀਤ ਸੱਚੀਂ ਕਿੰਨਾ ਭਾਗਾਂ ਵਾਲਾ ਹੈ ਜਿਸ ਨੁੰ ਭਰ-ਭਰ ਝੋਲੀਆਂ ਅਸੀਸ ਦੀਆਂ ਮਿਲਣੀਆਂ ਆਪਣੇ ਜਨਮ ਦਿਨ 'ਤੇ!
ReplyDeleteਦਵਿੰਦਰ ਮਾਸੀ, ਵਰਿੰਦਰ ਮਾਮੇ ਤੇ ਥਿੰਦ ਅੰਕਲ ਜੀ ਦੇ ਦਿੱਤੇ ਮੋਹ ਨੂੰ ਧੰਨਵਾਦੀ ਸ਼ਬਦਾਂ 'ਚ ਬੰਨਣਾ ਔਖਾ ਹੈ !
ਭੈਣ ਜੀਓ! ਮੇਰੇ ਵੱਲੋਂ ਪਿਆਰੇ ਸੁਮੀਤ, ਤੁਹਾਨੂੰ ਅਤੇ ਸਮੁੱਚੇ ਹਾਇਕੁ-ਲੋਕ ਨੂੰ ਸੁਮੀਤ ਦੇ ਜਨਮ ਦਿਨ ਦੇਆ ਬਹੁਤ-ਬਹੁਤ ਵਧਾਈਆਂ। ਇਸ ਦੇ ਨਾਲ ਪਰਸੋਂ ਨਿਕਲੇ ਬੋਦੀ ਵਾਲੇ ਤਾਰੇ (ਪੂਛਲ ਤਾਰੇ) ਦੀ ਵੀ ਬਹੁਤ-ਬਹੁਤ ਵਧਾਈ।
ReplyDeleteप्रिय बहन हरदीप जी के होनहार पुत्र सुमीत को मेरी ढेर सारी शुभकामनाएँ । सुमीत सदा उन्नति के उच्च शिखर को स्पर्श करे , ऐसी शुभकामनाएँ हर पल हर दिन !! देरी के माफ़ी चाहूंगा ।
ReplyDelete