ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Nov 2013

ਜਨਮਦਿਨ

ਆਪਣੇ ਮੋਹ ਮੱਤਿਆਂ ਦੇ ਜਨਮ ਦਿਨ ਨੂੰ ਜਦ ਹਾਇਕੁ ਕਾਵਿ 'ਚ ਪਰੋਇਆ !




                                                         ਡਾ. ਹਰਦੀਪ ਕੌਰ ਸੰਧੂ 
(ਨੋਟ: ਇਹ ਪੋਸਟ ਹੁਣ ਤੱਕ 32 ਵਾਰ ਖੋਲ੍ਹ ਕੇ ਪੜ੍ਹੀ ਗਈ )

6 comments:

  1. ਆਪਣੀ ਧੀ ਜਾਂ ਪੁੱਤ ਦੇ ਜਨਮ ਦਿਨ ਨੂੰ ਮਨਾਉਣ ਤੇ ਵੇਖਣ ਦਾ ਅਨੋਖਾ ਅੰਦਾਜ਼ ਪਸੰਦ ਆਇਆ !
    ਸਾਡੇ ਬਹੁਤ ਪਿਆਰੇ ਸੁਮੀਤ ਨੂੰ ਮਾਸੀ ਵਲੋਂ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ !

    ReplyDelete
  2. ਵਾਹ ! ਹਾਇਗਾ ਵੇਖ ਕੇ ਸੁਆਦ ਆ ਗਿਆ ਤੇ ਸਮਝ ਵੀ !
    ਸੁਮੀਤ ਦਾ ਜਨਮ ਦਿਨ !
    ਸੁਮੀਤ ਨੂੰ ਤੇ ਭੈਣ ਜੀ ਆਪ ਨੂੰ ਬਹੁਤ ਬਹੁਤ ਵਧਾਈਆਂ !
    ਬਰਨਾਲਾ ਪਰਿਵਾਰ ਵਲੋਂ !

    ReplyDelete
  3. ਬਹੁਤ ਪਿਆਰੀ ਹਰਦੀਪ ਦੇ ਅੱਖਾਂ ਦੇ ਸਿਤਾਰੇ ਸੁਮੀਤ ਨੂੰ ਕੀ ਦੇਵਾਂ ਅੱਜ ਸਿਵਾਏ ਅਸੀਸ ਤੋਂ ਰੱਖੀਂ ਸੰਭਾਲ ।

    ReplyDelete
  4. ਸੁਮੀਤ ਸੱਚੀਂ ਕਿੰਨਾ ਭਾਗਾਂ ਵਾਲਾ ਹੈ ਜਿਸ ਨੁੰ ਭਰ-ਭਰ ਝੋਲੀਆਂ ਅਸੀਸ ਦੀਆਂ ਮਿਲਣੀਆਂ ਆਪਣੇ ਜਨਮ ਦਿਨ 'ਤੇ!
    ਦਵਿੰਦਰ ਮਾਸੀ, ਵਰਿੰਦਰ ਮਾਮੇ ਤੇ ਥਿੰਦ ਅੰਕਲ ਜੀ ਦੇ ਦਿੱਤੇ ਮੋਹ ਨੂੰ ਧੰਨਵਾਦੀ ਸ਼ਬਦਾਂ 'ਚ ਬੰਨਣਾ ਔਖਾ ਹੈ !

    ReplyDelete
  5. ਭੈਣ ਜੀਓ! ਮੇਰੇ ਵੱਲੋਂ ਪਿਆਰੇ ਸੁਮੀਤ, ਤੁਹਾਨੂੰ ਅਤੇ ਸਮੁੱਚੇ ਹਾਇਕੁ-ਲੋਕ ਨੂੰ ਸੁਮੀਤ ਦੇ ਜਨਮ ਦਿਨ ਦੇਆ ਬਹੁਤ-ਬਹੁਤ ਵਧਾਈਆਂ। ਇਸ ਦੇ ਨਾਲ ਪਰਸੋਂ ਨਿਕਲੇ ਬੋਦੀ ਵਾਲੇ ਤਾਰੇ (ਪੂਛਲ ਤਾਰੇ) ਦੀ ਵੀ ਬਹੁਤ-ਬਹੁਤ ਵਧਾਈ।

    ReplyDelete
  6. प्रिय बहन हरदीप जी के होनहार पुत्र सुमीत को मेरी ढेर सारी शुभकामनाएँ । सुमीत सदा उन्नति के उच्च शिखर को स्पर्श करे , ऐसी शुभकामनाएँ हर पल हर दिन !! देरी के माफ़ी चाहूंगा ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ