ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

5 Dec 2013

ਜਨਮ ਦਿਨ


ਜ਼ਿੰਦਗੀ 'ਚ  ਦੁੱਖ- ਸੁੱਖ ਦੇ ਪਲਾਂ ਨੂੰ ਹੰਡਾਉਂਦਿਆਂ ਚਿਹਰੇ 'ਤੇ ਉਮਰ ਦੀਆਂ ਲੀਕਾਂ ਬੀਤੇ ਦੀ ਕਹਾਣੀ ਆਪ-ਮੁਹਾਰੇ ਹੀ ਪਾ ਜਾਂਦੀਆਂ ਨੇ।  


                                                                ਡਾ. ਹਰਦੀਪ ਕੌਰ ਸੰਧੂ 

ਨੋਟ: ਇਹ ਪੋਸਟ ਹੁਣ ਤੱਕ 22 ਵਾਰ ਖੋਲ੍ਹ ਕੇ ਪੜ੍ਹੀ ਗਈ। 

4 comments:

 1. ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਸ. ਜੋਗਿੰਦਰ ਸਿੰਘ ਥਿੰਦ ਜੀ ਦਾ ਜਨਮ ਦਿਨ ਹੈ।
  ਹਾਇਕੁ-ਲੋਕ ਪਰਿਵਾਰ ਵਲੋਂ ਆਪ ਨੂੰ 74 ਵਾਂ ਜਨਮ ਦਿਨ ਮੁਬਾਰਕ ਹੋਵੇ ! ਆਪ ਦਾ ਰੱਬੀ ਰਹਿਮਤ ਜਿਹਾ ਆਸ਼ੀਰਵਾਦ ਤੇ ਪਿਆਰ ਸਾਡੇ ਸਿਰਾਂ 'ਤੇ ਸਦਾ ਬਣਿਆ ਰਹੇ !
  ਆਪ ਦੇ ਸਮੂਹ ਪਰਿਵਾਰ ਨੂੰ ਇੱਕ ਵਾਰ ਫਿਰ ਦਿਲੀ ਮੁਬਾਰਕਬਾਦ !

  ਹਾਇਕੁ-ਲੋਕ ਪਰਿਵਾਰ ਵੱਲੋਂ !

  ReplyDelete
 2. ਥਿੰਦ ਅੰਕਲ ਜੀ ਨੂੰ ਜਨਮ ਦਿਨ 'ਤੇ ਮੁਬਾਰਕਬਾਦ !
  ਹਾਇਗਾ ਆਪਣੇ ਆਪ 'ਚ ਪੂਰੀ ਗੱਲ ਕਹਿ ਗਿਆ !
  ਸ਼ੁੱਭਕਾਮਨਾਵਾਂ !

  ReplyDelete
 3. ਜ਼ਿੰਦਗੀ ਦੇ ਨਵੇਂ ਵਰ੍ਹੇ ਵਿੱਚ ਥਿੰਦ ਸਾਹਿਬ ਦੀ ਚੜ੍ਹਦੀ ਕਲਾ ਦੀ ਦੁਆ ਹੈ।
  ਹਾਇਕੁ ਤੇ ਹਾਇਗਾ- ਲਾਜਵਾਬ !
  ਸ਼ੁੱਭ ਇੱਛਾਵਾਂ ਸਹਿਤ
  ਦਵਿੰਦਰ ਕੌਰ

  ReplyDelete
 4. ਬਚਪਨ ਤਾਂ ਉਦੋਂ ਲੰਗਿਆ ਜਦੋਂ "ਜਨਮ ਦਿਨ "ਮਨਾਉਣਾ ਤਾਂ ਕਦੀ ਸੁਣਿਆਂ ਹੀ ਨਹੀ ਸੀ ।ਫਿਰ ਬਚਿਆਂ ਦੇ ਜਨਮ ਦਿਨ ਮਨਾਉਦੇ ਰਹੇ ।ਅਪਣਾ ਨਾ ਕਦੀ ਯਾਦ ਰਿਹਾ ਨਾ ਮਨਾਇਆ। ਅੱਜ ਬੇਟੀ ਜਿਹੀ ਨੂੰਹ ,ਪੋਤੀ-ਪੇਤਾ, ਜੀਵਨ ਸਾਥਨ ਤੇ ਹਰਦੀਪ ਨਾਲ ਹੋਰ ਸਜਨਾ ਮਿਤਰਾਂ ਇਹ ਕਰ ਵਿਖਾਇਆ। ਮੈਂ ਦਿਲੋਂ ਸਾਰਿਆਂ ਦਾ ਤੇ ਸਾਰੇ ਹਾਇਕੁ ਪ੍ਰਵਾਰ ਦਾ ਧੰਵਾਦੀ ਹਾਂ ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ