ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਅੰਮ੍ਰਿਤ---ਬਹੁਤ ਸੁੰਦਰ ਖਿਆਲ ਹਨ। ਜੋ ਦਸਦੇ ਹਨ ਕਿ ਤੁਸਾਂ ਜਿੰਗਦੀ ਨੂੰ ਬੜਾ ਨੇੜਿਓਂ ਤਕਿਆ ਹੈ। ਲੱਗੇ ਰਹੋ। ਹਿਮਤ ਨਾ ਹਾਰਨਾ ।
ReplyDeleteਅੱਖਰਾਂ ਨਾਲ ਸੁੰਦਰ ਚਿਤ੍ਰਕਾਰੀ ਕੀਤੀ ਹੈ
ReplyDeleteਵੱਖੋ-ਵੱਖਰੇ ਦ੍ਰਿਸ਼ਾਂ ਨੂੰ ਇੰਨ-ਬਿੰਨ ਚਿੱਤਰ ਕੇ ਪੇਸ਼ ਕੀਤਾ ਹੈ। ਜੋ ਕੁਝ ਲੇਖਕ ਨੇ ਵੇਖਿਆ ਜਾਂ ਮਹਿਸੂਸ ਕੀਤਾ, ਜੇ ਓਹੀਓ ਪਾਠਕ ਵੇਖ ਸਕੇ ਤੇ ਮਹਿਸੂਸ ਕਰੇ ਤਾਂ ਲੇਖਣੀ 'ਚ ਦਮ ਹੁੰਦਾ ਹੈ। ਵਧਾਈ ਦੇ ਪਾਤਰ ਹੋ।
ReplyDeletebahut hi vadiya likhiya.. bahut vadiya mehsus hunda ae....
ReplyDeletebahut khoob.....pta nhi kion mainu Ullu Bolan odd laggi ja riha e ...mainu lagda e k darya te lehran naal Ullu da mel theek nhi.....is di than te "goonje sangeet" ..jan " anootha Rag" verga kujh chahida c...Don't mind .....
ReplyDeleteਸਤਿ ਸ਼੍ਰੀ ਅਕਾਲ ਸੱਭ ਨੂੰ!
ReplyDelete....ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦੀ ਹਾਂ। ਤੁਸੀਂ ਸਾਰਿਆਂ ਨੇ ਨਿਮਾਣੇ ਦੀ ਕਲਮ ਨੂੰ ਹੱਲਾਸ਼ੇਰੀ ਦਿੱਤੀ ਹੈ। ਜਸਵਿੰਦਰ ਜੀ ਮੈਂ ਤੁਹਾਡੇ ਵਿਚਾਰਾਂ ਤੋਂ ਗੁੱਸਾ ਨਹੀਂ ਹਾਂ, ਤੁਸੀਂ ਸਹੀ ਕਿਹਾ ਹੈ ਕਿ ਦਰਿਆ ਦੀਆਂ ਲਹਿਰਾਂ ਨਾਲ ਕੋਇਲ ਕੂਕਦੀ ਚੰਗੀ ਲੱਗਦੀ ਹੈ। ਪਰ ਹਾਇਕੁ ਕਹਿੰਦਾ ਹੈ ਕਿ ਕੋਈ ਦ੍ਰਿਸ਼ ਵਿਖਿਆ ਜਾਵੇ ਇਸ ਲਈ ਤੁਸੀਂ 2 ਹਾਇਕੁ ਨੂੰ ਜ਼ਰਾ ਧਿਆਨ ਨਾਲ ਪੜ੍ਹ ਕੇ ਦੇਖਣਾ , ਮੈਂ ਇਸ ਵਿੱਚ ਰਾਤ ਦਾ ਸਮਾਂ ਦੇਖਾਉਣ ਦੀ ਕੋਸ਼ਿਸ਼ ਕੀਤੀ ਸੀ।..................ਬਹੁਤ ਬਹੁਤ ਧੰਨਵਾਦ।
ਸਾਰਥਕ ਆਲੋਚਨਾ ਪੜ੍ਹ ਕੇ ਬਹੁਤ ਚੰਗਾ ਲੱਗਾ। ਜਸਵਿੰਦਰ ਜੀ ਨੇ ਕਿਹਾ ਹੈ ਕਿ ਲਹਿਰਾਂ ਨਾਲ ਸੰਗੀਤਮਈ ਧੁੰਨ ਦਾ ਪੈਦਾ ਹੋਣਾ ਚੰਗਾ ਲੱਗਦਾ ਹੈ। ਇਹ ਕਵੀ ਦੀ ਕਲਪਨਾ ਹੈ ਉਸਨੂੰ ਉੱਠਦੀਆਂ ਲਹਿਰਾਂ ਨਾਲ ਸੰਗੀਤ ਦੀ ਧੁੰਨ ਸੁਣਦੀ ਹੈ ਜਾਂ ਨਹੀਂ। ਮੈਂ ਅੰਮ੍ਰਿਤ ਦੇ ਜਵਾਬ ਦੀ ਹੀ ਉਡੀਕ ਕਰ ਰਹੀ ਸੀ ਕਿ ਉਸਨੇ ਇਸ ਹਾਇਕੁ 'ਚ ਉੱਲੂ ਦੇ ਬੋਲਣ ਦਾ ਜ਼ਿਕਰ ਕਿਓਂ ਕੀਤਾ ਹੈ। ਬਿਲੁਕਲ ਸਹੀ ਕਿਹਾ ਹੈ ਜੋ ਕਵੀ ਨੇ ਸਿਆਲੂ ਰਾਤ ਨੂੰ ਵੇਖਿਆ ਉਸ ਦਾ ਇੰਨ -ਬਿੰਨ ਦ੍ਰਿਸ਼ ਪੇਸ਼ ਕੀਤਾ ਹੈ ਹਾਇਕੁ 'ਚ ਜੋ ਕਿਸੇ ਹਾਇਕੁ ਦਾ ਪਹਿਲਾ ਗੁਣ ਹੁੰਦਾ ਹੈ। ਇਹੋ ਜਿਹੀਆਂ ਸਾਰਥਕ ਟਿੱਪਣੀਆਂ ਹਾਇਕੁ ਲੋਕ ਨੂੰ ਅਗਲੇਰੇ ਰਾਹਾਂ 'ਤੇ ਤੋਰਨ ਦੇ ਕਾਬਿਲ ਬਣਾਉਂਦੀਆਂ ਹਨ।
ReplyDeleteਬਹੁਤ ਹੀ ਚੰਗਾ ਚਾਵਲਾ
ReplyDelete