ਅੱਜ ਹਾਇਕੁ-ਲੋਕ ਨਾਲ਼ ਇੱਕ ਹੋਰ ਨਵਾਂ ਨਾਂ ਆ ਜੁੜਿਆ ਹੈ- ਬਿਕਰਮਜੀਤ ਨੂਰ। ਆਪ ਗੁਰੂ ਨਾਨਕ ਨਗਰ ਗਿੱਦੜਬਾਹਾ ਤੋਂ ਸੇਵਾ-ਮੁਕਤ ਪੰਜਾਬੀ ਲੈਕਚਰਰ ਹਨ। ਆਪ ਡੇਢ ਦਰਜਨ ਮੌਲਿਕ ਪੁਸਤਕਾਂ ਦੇ ਲੇਖਕ ਹਨ ਜਿਨ੍ਹਾਂ ਵਿੱਚ ਛੇ ਮਿੰਨੀ ਸੰਗ੍ਰਹਿ ਸ਼ਾਮਲ ਹਨ। ਆਪ ਨੇ ਅਨੁਵਾਦ ਦੇ ਖੇਤਰ 'ਚ ਸ਼ਲਾਘਾਯੋਗ ਕੰਮ ਕੀਤਾ ਹੈ। ਆਪ ਨੇ ਦੋ ਦਰਜਨ ਮਿੰਨੀ ਕਹਾਣੀ ਸੰਗ੍ਰਿਹਾਂ ਦੀ ਸੰਪਾਦਨਾ ਕੀਤੀ ਤੇ 'ਮਿੰਨੀ' ਤ੍ਰੈ-ਮਾਸਿਕ ਦੇ ਸਹਿਯੋਗੀ ਸੰਪਾਦਕ ਹਨ। ਅੱਜ ਆਪ ਨੇ ਹਾਇਕੁ-ਲੋਕ ਨਾਲ਼ ਸਾਂਝ ਪਾਈ ਹੈ। ਮੈਂ ਆਪ ਦਾ ਹਾਇਕੁ-ਲੋਕ ਪਰਿਵਾਰ ਵਲੋਂ ਤਹਿ -ਦਿਲੋਂ ਸੁਆਗਤ ਕਰਦੀ ਹਾਂ।
1.
ਪੱਤੇ ਝੜਦੇ
ਪੱਤਝੜ ਆ ਗਈ
ਬਹਾਰ ਨੇੜੇ।
2.
ਭਿੱਜੇ ਨੇ ਖੰਭ
ਤਿੱਤਲੀ ਪਿਆਰੀਏ
ਕਿੰਜ ਉਡੇਂਗੀ ।
ਬਿਕਰਮਜੀਤ ਨੂਰ
(ਗਿੱਦੜਬਾਹਾ)
ਨੋਟ: ਇਹ ਪੋਸਟ ਹੁਣ ਤੱਕ 50 ਵਾਰ ਖੋਲ੍ਹੀ ਗਈ
1.
ਪੱਤੇ ਝੜਦੇ
ਪੱਤਝੜ ਆ ਗਈ
ਬਹਾਰ ਨੇੜੇ।
2.
ਭਿੱਜੇ ਨੇ ਖੰਭ
ਤਿੱਤਲੀ ਪਿਆਰੀਏ
ਕਿੰਜ ਉਡੇਂਗੀ ।
ਬਿਕਰਮਜੀਤ ਨੂਰ
(ਗਿੱਦੜਬਾਹਾ)
ਨੋਟ: ਇਹ ਪੋਸਟ ਹੁਣ ਤੱਕ 50 ਵਾਰ ਖੋਲ੍ਹੀ ਗਈ
·
ਸਭ ਤੋਂ ਪਹਿਲਾਂ ਹਾਇਕੁ ਪਰਿਵਾਰ ਵਾਲੋਂ ਨੂਰ ਜੀ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ................. ਤੁਸੀਂ ਹਾਇਕੁ ਬਹੁਤ ਪਿਆਰੇ ਲਿਖੇ ਹੈ, ਬਹੁਤ ਬਹੁਤ ਵਧਾਈ ਜੀ।
ReplyDeleteਬਿਕਰਮਜੀਤ ਸਰ ਜੀ, ਹਾਇਕੁ-ਲੋਕ ਪਰਿਵਾਰ ਆਪ ਜੀ ਦਾ ਨਿੱਘਾ ਸਵਾਗਤ ਕਰਦਾ ਹੈ ।
ReplyDeleteਚੱਲਦੇ ਰਹਿਣਾ ਹੀ ਜਿੰਦਗੀ ਹੈ, ਅਤੀਤ ਦੇ ਪਿੰਜਰੇ 'ਚੋ ਅਜ਼ਾਦ ਹੋ ਭਵਿੱਖ ਵੱਲ ਪ੍ਰਵਾਜ਼.....।
ਖੂਬਸੂਰਤ,ਪ੍ਰੇਰਣਾਦਾਇਕ ਹਾਇਕੁ...
ਸਹੀ ਤਸਵੀਰਾਂ , ਸੁੰਦਰ ਲਿਖਤ
ReplyDelete