ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਚੰਨ - ਚਾਨਣੀ ਰਾਤ ਨੂੰ ਤਾਰੇ ਦਿਖਾਣ ਲਈ, ਅਤੇ ਮੱਸਿਆ ਦੀ ਰਾਤ ਨੂੰ ਚੰਨ ਦਿਖਾਣ ਲਈ ,ਆਪ ਦਾ ਸ਼ੁਕਰੀਆ ।ਪੜ ਕੇ ਮੰਨ ਨੂੰ ਖੁਸ਼ੀ ਮਿਲੀ ॥
ReplyDeleteਪੂਰਨਮਾਸ਼ੀ ਤੇ ਮੱਸਿਆ ਦੀ ਰਾਤ ਦੇ ਨਜ਼ਾਰਿਆਂ ਨੂੰ ਹਾਇਕੁ-ਕਾਵਿ 'ਚ ਬੰਨ ਕੇ ਖੂਬਸੂਰਤੀ ਨਾਲ਼ ਪੇਸ਼ ਕਰਨ ਲਈ ਆਪ ਵਧਾਈ ਦੇ ਪਾਤਰ ਹੋ।
ReplyDeleteਦੋਵੇਂ ਹਾਇਕੁ ਬਹੁਤ ਵਧੀਆ ਹਨ।
ਧੰਨਵਾਦ ਜੀ !!
ReplyDelete