ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 May 2014

ਪੂਰਨਮਾਸ਼ੀ

1.
ਸੱਜਿਆ ਚੰਨ
ਮੱਥੇ ਜੜ ਸਿਤਾਰੇ

ਪੂਰਨਮਾਸ਼ੀ। 

2.

ਰਾਤ ਮੱਸਿਆ
ਕੋਠੇ ਚੜ੍ਹਿਆ ਚੰਨ
ਮਨਮੋਹਣਾ । 

                           
ਬਾਜਵਾ ਸੁਖਵਿੰਦਰ
ਪਿੰਡ- ਮਹਿਮਦ ਪੁਰ

ਜਿਲ੍ਹਾ- ਪਟਿਆਲਾ

ਨੋਟ: ਇਹ ਪੋਸਟ ਹੁਣ ਤੱਕ 18 ਵਾਰ ਵੇਖੀ ਗਈ। 

3 comments:

  1. ਚੰਨ - ਚਾਨਣੀ ਰਾਤ ਨੂੰ ਤਾਰੇ ਦਿਖਾਣ ਲਈ, ਅਤੇ ਮੱਸਿਆ ਦੀ ਰਾਤ ਨੂੰ ਚੰਨ ਦਿਖਾਣ ਲਈ ,ਆਪ ਦਾ ਸ਼ੁਕਰੀਆ ।ਪੜ ਕੇ ਮੰਨ ਨੂੰ ਖੁਸ਼ੀ ਮਿਲੀ ॥

    ReplyDelete
  2. ਪੂਰਨਮਾਸ਼ੀ ਤੇ ਮੱਸਿਆ ਦੀ ਰਾਤ ਦੇ ਨਜ਼ਾਰਿਆਂ ਨੂੰ ਹਾਇਕੁ-ਕਾਵਿ 'ਚ ਬੰਨ ਕੇ ਖੂਬਸੂਰਤੀ ਨਾਲ਼ ਪੇਸ਼ ਕਰਨ ਲਈ ਆਪ ਵਧਾਈ ਦੇ ਪਾਤਰ ਹੋ।
    ਦੋਵੇਂ ਹਾਇਕੁ ਬਹੁਤ ਵਧੀਆ ਹਨ।

    ReplyDelete
  3. Anonymous3.6.14

    ਧੰਨਵਾਦ ਜੀ !!

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ