ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
सही कहा थिन्द जी ने-जीवन की पतंग की डोर किसके हाथ में है, हवा कहा>ण ले जाएगी । किसी को पता नहीं , फिर भी मनुष्य का अहंकार कितना है !!! दुसरे सेदोका में बहुत ही सार्थक बात है कि खुन का एक रंग होते हुए भी यह आपसी जंग किसलिए ? कारण सीधा -सा है , आदमी की कथनी और करनी में फ़र्क है । सादर-रामेश्वर काम्बोज 'हिमांशु'
ReplyDeleteਹਿਮਾਂਸ਼ੂ ਜੀ --ਹੌਸਲਾ ਅੱਫਜ਼ਾਈ ਲਈ ਆਪ ਜੀ ਦਾ ਧੰਨਵਾਦ।
ReplyDeleteਮੰਨ ਜੋਗੀ ਹੋਇਆ
ReplyDeleteਬਾਹਰੋਂ ਨੀਂ ਹਸਦਾ ਵਸਦਾ
ਅੰਦਰ ਮੇਰਾ ਰੋਇਆ ॥
ਦਿਲਜੋਧ ਜੀ,--ਆਪ ਜੀ ਦਾ ਬਹੁਤ ਧੰਨਵਾਦ। ਉਤਰ ਵਿਚ ਆਪ ਜੀ ਨੇ ਖੂਬ ਲਿਖਿਆ ਹੈ ।ਪੜ੍ਰ ਕੇ ਮੂੰਹ ਤੇ ਰੋਂਨਿਕ ਆ ਜਾਂਦੀ ਹੈ ।ਲਿਖਦੇ ਰਿਹਾ ਕਰੋ।ਆੱਛਾ ਲਗਦਾ ਹੈ।
ReplyDelete