ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਡਾ. ਸਾਹਿਬ ਬਹੁਤ ਹੀ ਸੋਹਣਾ ਹਾਇਗਾ...ਮੁਬਾਰਕਾਂ। ਹਾਇਕੁ ਲੋਕ ਤੇ ਨਵੇਂ ਨਵੇਂ ਹਾਇਕੁ ਪੜ ਕੇ ਆਪ ਮੁਹਾਰੇ ਹੀ ਉਸ ਵਿਸ਼ੇ ਤੇ ਧਿਆਨ ਕੇਂਦਰਿਤ ਹੋ ਜਾਦਾ ਹੈ ਜੀ:-
ReplyDeleteਉਡਦਾ ਫਿਰੇ
ਚਾਰੇ ਪਾਸੇ ਜੁਗਨੂੰ
ਕਰੇ ਰੌਸ਼ਨੀ।
ਤੁਹਾਡੀ ਰਚਨਾ ਕਲਾ ਦਾ ਸੁੰਦਰ ਨਮੂਨਾ ॥
ReplyDelete