ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

9 Mar 2015

ਚੰਦ ਦੇ ਸੰਗ



                                                                   ਡਾ. ਹਰਦੀਪ ਕੌਰ ਸੰਧੂ
*********************************************************************************


                                                                  ਪ੍ਰੋ. ਦਵਿੰਦਰ ਕੌਰ ਸਿੱਧੂ 
                                                                     ( ਦੌਧਰ -ਮੋਗਾ)
********************************************************************************
ਨੋਟ: ਇਹ ਫੋਟੋ ਉੱਤਰੀ ਧਰੁਵ ਤੋਂ ਲਈ ਗਈ ਹੈ ਸੂਰਜ ਛਿੱਪਣ ਵੇਲੇ ਜਦੋਂ ਚੰਦਰਮਾ ਵੀ ਦਿਖਾਈ ਦੇਣ ਲੱਗਾ। ਇਸ ਕੁਦਰਤੀ ਨਜ਼ਾਰੇ ਨੂੰ ਮਾਣਦਿਆਂ ਜੇ ਤੁਹਾਡਾ ਮਨ ਵੀ ਕੁਝ ਕਹਿੰਦਾ ਹੈ ਤਾਂ ਲਿਖ ਭੇਜੋ।
ਇਹ ਪੋਸਟ ਹੁਣ ਤੱਕ 15 ਵਾਰ ਵੇਖੀ ਗਈ। 

2 comments:

  1. ਕੁਦਰਤ ਦਾ ਸੁੰਦਰ ਨਜ਼ਾਰਾ ਅਤੇ ਉਸ ਨਾਲ ਮੇਲ ਖਾਂਦੇ ਖੂਬਸੂਰਤ ਹਾਇਕੂ ।

    ReplyDelete
  2. ਕੁਦਰਤੀ ਨਜ਼ਾਰੇ ਨੂੰ ਇੱਕ ਪਲ ਖੜ੍ਹੋ ਕੇ ਤੱਕਣ ਤੇ ਸ਼ਲਾਘਾ ਕਰਨ ਲਈ ਸ਼ੁਕਰੀਆ ਦਿਲਜੋਧ ਸਿੰਘ ਜੀ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ