ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਜੇਕਰ ਤੁਸੀਂ ਵੀ ਪੰਜਾਬੀ ਵਿੱਚ ਲਿਖਦੇ ਹੋ ਤੇ ਪੰਜਾਬੀ ਸਾਹਿਤ ਖ਼ਜ਼ਾਨੇ 'ਯੋਗਦਾਨ ਚਾਹੁੰਦੇ ਹੋ ਤਾਂ ਸਾਨੂੰ haikusyd@gmail .com 'ਤੇ ਈ -ਮੇਲ ਕਰ ਸਕਦੇ ਹੋ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

2 Sep 2015

ਮਹਿਕੀ ਹਵਾ


ਡਾ . ਹਰਦੀਪ ਕੌਰ ਸੰਧੂ 

ਨੋਟ: ਇਹ ਪੋਸਟ ਹੁਣ ਤੱਕ 92 ਵਾਰ ਪੜ੍ਹੀ ਗਈ।

5 comments:


  1. ਕਿੱਕਰ ਦੇ ਫੁਲਾਂ ਦੀ ਬਹਾਰ
    ਸੁੰਦਰ ਲੱਗੀ

    ReplyDelete
  2. ਫੁੱ ਲਾਂ ਦਾ ਸ਼ਿੰਗਾਰ

    ReplyDelete
  3. ਹਰਦੀਪ ਜੀ,
    ਆਪ ਜੀ ਦੀ ਲਿਖਤ ਜੀਵਨ ਦੀ ਸਚਾਈ ਹੈ। ਪੰਜਾਬ ਵਿਚ ਭਾਵੇਂ ਹੁਣ ਇਹ ਸੀਨ ਬਹੁਤ ਘੱਟ ਮਿਲਦੇ ਹਨ।ਪਰ ਪੰਜਾਬ ਤੋਂ ਰਾਜਸਤਾਨ ਨੂੰ ਜਾਦਿਆਂ ਤੇ ਰਾਜਸਤਾਨ ਵਿਚ ਇਹ ਜਰੂਰ ਵੇਖਣ ਨੂੰ ਲਭਦੇ ਹਨ।
    ੳੁਹ ਨਿਜ਼ਾਰਾ ਆਪ ਜੀ ਨੇ ਬੜੇ ਸੁਚਜੇ ਢੰਗ ਨਾਲ ਪੇਸ਼ ਕੀਤਾ ਹੈ।

    ReplyDelete
  4. ਹਾਇਗਾ ਪਸੰਦ ਕਰਨ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ।
    ਇਹ ਨਜ਼ਾਰਾ ਪੰਜਾਬ ਦਾ ਹੀ ਹੈ ਜੀ।
    ਹਰਦੀਪ

    ReplyDelete
  5. ਸੋਹਣੀ ਪੇਸ਼ਕਸ਼ ਹੈ ।
    ਕਿਕਰਾਂ ਵਿਚਾਰਿਆਂ ਨੂੰ ਕਿਸੇ ਨੇ ਯਾਦ ਤੇ ਕੀਤਾ ਏ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ