ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਕਿੱਕਰ ਦੇ ਫੁਲਾਂ ਦੀ ਬਹਾਰਸੁੰਦਰ ਲੱਗੀ
ਫੁੱ ਲਾਂ ਦਾ ਸ਼ਿੰਗਾਰ
ਹਰਦੀਪ ਜੀ,ਆਪ ਜੀ ਦੀ ਲਿਖਤ ਜੀਵਨ ਦੀ ਸਚਾਈ ਹੈ। ਪੰਜਾਬ ਵਿਚ ਭਾਵੇਂ ਹੁਣ ਇਹ ਸੀਨ ਬਹੁਤ ਘੱਟ ਮਿਲਦੇ ਹਨ।ਪਰ ਪੰਜਾਬ ਤੋਂ ਰਾਜਸਤਾਨ ਨੂੰ ਜਾਦਿਆਂ ਤੇ ਰਾਜਸਤਾਨ ਵਿਚ ਇਹ ਜਰੂਰ ਵੇਖਣ ਨੂੰ ਲਭਦੇ ਹਨ।ੳੁਹ ਨਿਜ਼ਾਰਾ ਆਪ ਜੀ ਨੇ ਬੜੇ ਸੁਚਜੇ ਢੰਗ ਨਾਲ ਪੇਸ਼ ਕੀਤਾ ਹੈ।
ਹਾਇਗਾ ਪਸੰਦ ਕਰਨ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਇਹ ਨਜ਼ਾਰਾ ਪੰਜਾਬ ਦਾ ਹੀ ਹੈ ਜੀ। ਹਰਦੀਪ
ਸੋਹਣੀ ਪੇਸ਼ਕਸ਼ ਹੈ ।ਕਿਕਰਾਂ ਵਿਚਾਰਿਆਂ ਨੂੰ ਕਿਸੇ ਨੇ ਯਾਦ ਤੇ ਕੀਤਾ ਏ ।
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ
ReplyDeleteਕਿੱਕਰ ਦੇ ਫੁਲਾਂ ਦੀ ਬਹਾਰ
ਸੁੰਦਰ ਲੱਗੀ
ਫੁੱ ਲਾਂ ਦਾ ਸ਼ਿੰਗਾਰ
ReplyDeleteਹਰਦੀਪ ਜੀ,
ReplyDeleteਆਪ ਜੀ ਦੀ ਲਿਖਤ ਜੀਵਨ ਦੀ ਸਚਾਈ ਹੈ। ਪੰਜਾਬ ਵਿਚ ਭਾਵੇਂ ਹੁਣ ਇਹ ਸੀਨ ਬਹੁਤ ਘੱਟ ਮਿਲਦੇ ਹਨ।ਪਰ ਪੰਜਾਬ ਤੋਂ ਰਾਜਸਤਾਨ ਨੂੰ ਜਾਦਿਆਂ ਤੇ ਰਾਜਸਤਾਨ ਵਿਚ ਇਹ ਜਰੂਰ ਵੇਖਣ ਨੂੰ ਲਭਦੇ ਹਨ।
ੳੁਹ ਨਿਜ਼ਾਰਾ ਆਪ ਜੀ ਨੇ ਬੜੇ ਸੁਚਜੇ ਢੰਗ ਨਾਲ ਪੇਸ਼ ਕੀਤਾ ਹੈ।
ਹਾਇਗਾ ਪਸੰਦ ਕਰਨ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ।
ReplyDeleteਇਹ ਨਜ਼ਾਰਾ ਪੰਜਾਬ ਦਾ ਹੀ ਹੈ ਜੀ।
ਹਰਦੀਪ
ਸੋਹਣੀ ਪੇਸ਼ਕਸ਼ ਹੈ ।
ReplyDeleteਕਿਕਰਾਂ ਵਿਚਾਰਿਆਂ ਨੂੰ ਕਿਸੇ ਨੇ ਯਾਦ ਤੇ ਕੀਤਾ ਏ ।